nachhatar gill rajdoot şarkı sözleri

ਖਟਕਰ ਕਾਲਾਂ ਪਹਿਰ ਏ ਪਹਿਲਾਂ ਬੰਗੇ ਤੋ ਦੌੜਾ ਆਇਆ ਕੈਲਾ ਖਟਕਰ ਕਾਲਾਂ ਪਹਿਰ ਏ ਪਹਿਲਾਂ ਬੰਗੇ ਤੋ ਦੌੜਾ ਆਇਆ ਕੈਲਾ ਕਿਸ਼ਨ ਸਿੰਘ ਤੇਰੇ ਭਗਤ ਸਿੰਘ ਨੇ ਕਿਸ਼ਨ ਸਿੰਘ ਤੇਰੇ ਭਗਤ ਸਿੰਘ ਨੇ ਗੋਰੇ ਦਾ ਰਾਹ ਸੀ ਰੋਕ ਤਾ ਫਿਰੰਗੀ ਹੋ ਗੋਰਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਹੋ ਗੋਰਾ ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਚਾਰ ਸੀ ਕਹਿੰਦੇ ਬੰਦੇ ਗੋਲੀਆਂ ਚਾਰ ਮਾਰ ਗਏ ਨੇ Scot ਮਾਰਨਾ ਸੀ ਪਰ ਓਹਦਾ ਯਾਰ ਮਾਰ ਗਏ ਨੇ ਚਾਰ ਸੀ ਕਹਿੰਦੇ ਬੰਦੇ ਗੋਲੀਆਂ ਚਾਰ ਮਾਰ ਗਏ ਨੇ Scot ਮਾਰਨਾ ਸੀ ਪਰ ਓਹਦਾ ਯਾਰ ਮਾਰ ਗਏ ਨੇ ਦਾਗ ਪਰਸੋਂ ਨੂੰ ਫਿਰੰਗੀ ਦੇ ਦਾਗ ਪਰਸੋਂ ਨੂੰ ਫਿਰੰਗੀ ਦੇ ਮੌਤ ਦੇ ਮੂੰਹ ਵਿਚ ਝੋਕ ਦਿੱਤਾ ਫਿਰੰਗੀ ਹੋ ਗੋਰਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਹੋ ਗੋਰਾ ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਚਿਰਾਂ ਬਾਅਦ ਲੋਕਾਂ ਨੂੰ ਬਈ ਅਖਬਾਰ ਚੰਗੀ ਲੱਗੀ ਰੋਂਗਟੇ ਭੰਗੜਾ ਪਾਉਂਦੇ ਦਿਲ ਦੀ ਤਾਰ ਚੰਗੀ ਲੱਗੀ ਏ ਚਿਰਾਂ ਬਾਅਦ ਲੋਕਾਂ ਨੂੰ ਬਈ ਅਖਬਾਰ ਚੰਗੀ ਲੱਗੀ ਰੋਂਗਟੇ ਭੰਗੜਾ ਪਾਉਂਦੇ ਦਿਲ ਦੀ ਤਾਰ ਚੰਗੀ ਲੱਗੀ ਏ ਨੀ ਅੰਦਰੀ ਵੜ ਕੇ ਨੱਚਦੇ ਨੇ ਨੀ ਅੰਦਰੀ ਵੜ ਕੇ ਨੱਚਦੇ ਨੇ ਕਹਿੰਦੀ ਸਾਨ ਸੀ ਬੋਚ ਤਾ ਫਿਰੰਗੀ ਹੋ ਗੋਰਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਹੋ ਗੋਰਾ ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਹੋ ਬਦਲੇ ਲੇ ਕੇ ਲਲਾ ਜੀ ਦੇ ਮਿੱਤਰ ਓ ਗਏ ਨੇ Inder Pandori ਕਰਕੇ ਕਾਂਡ ਓ ਤਿੱਤਰ ਹੋ ਗਏ ਨੇ ਹੋ ਬਦਲੇ ਲੇ ਕੇ ਲਲਾ ਜੀ ਦੇ ਮਿੱਤਰ ਓ ਗਏ ਨੇ Inder Pandori ਕਰਕੇ ਕਾਂਡ ਓ ਤਿੱਤਰ ਹੋ ਗਏ ਨੇ ਹੋ ਬੜੇ order ਝਾੜ ਦਾ ਸੀ ਹੋ ਬੜੇ order ਝਾੜ ਦਾ ਸੀ ਪੱਕੇ ਪੈਰੀ ਧੋ ਦਿੱਤਾ ਫਿਰੰਗੀ ਹੋ ਗੋਰਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ ਹੋ ਗੋਰਾ ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
Sanatçı: Nachhatar Gill
Türü: Belirtilmemiş
Ajans/Yapımcı: Belirtilmemiş
Şarkı Süresi: 3:53
Toplam: kayıtlı şarkı sözü
Nachhatar Gill hakkında bilgi girilmemiş.

Fotoğrafı