nachhatar gill saddi gall şarkı sözleri

ਚੀਰਾ ਪਿਸ਼ੋ ਸੱਜਣਾ ਨਾਲ ਮੇਲ ਸਾਡਾ ਹੋਇਆ ਮਿਹਰਬਾਨੀ ਬਦਲਾ ਦੀ ਚੰਨ ਈ ਲੁਕੋਇਆ ਚੀਰਾ ਪਿਸ਼ੋ ਸੱਜਣਾ ਨਾਲ ਮੇਲ ਸਾਡਾ ਹੋਇਆ ਮਿਹਰਬਾਨੀ ਬਦਲਾ ਦੀ ਚੰਨ ਈ ਲੁਕੋਇਆ ਸੋਹਣੀ ਮੁਲਾਕਾਤ ਏ , ਛਿੜੇ ਜਜ੍ਬਾਤ ਈਯਾ ਸੋਹਣੀ ਮੁਲਾਕਾਤ ਏ , ਛਿੜੇ ਜਜ੍ਬਾਤ ਈਯਾ ਇਕ ਇਕ ਪਲ ਸੱਦਿਯਾ ਦੇ ਵਾਣਗੇ ਰੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਇਸ਼ਕ਼ੇ ਦੀ ਠੰਡੀ ਪੌਣ ਚਲਦੀ ਰੱਵੇਂ ਪਖੀ ਮਿਹਬੂਬ ਨੂ ਈਯਾ ਚਲਦੀ ਰੱਵੇਂ ਇਸ਼ਕ਼ੇ ਦੀ ਠੰਡੀ ਪੌਣ ਚਲਦੀ ਰੱਵੇਂ ਪਖੀ ਮਿਹਬੂਬ ਨੂ ਈਯਾ ਚਲਦੀ ਰੱਵੇਂ ਨੈਨਾ ਚ ਸਰੂਰ ਏ, ਨਾਹ ਹੋਣਾ ਚੌਂਦੇ ਦੂਰ ਏ ਨੈਨਾ ਚ ਸਰੂਰ ਏ, ਨਾਹ ਹੋਣਾ ਚੌਂਦੇ ਦੂਰ ਏ ਹੋ ਜਾਂ ਪੁਰ ਕੋਈ ਚਾਹ ਵ ਨਾਹ ਲੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ 2 ਨੇ ਸਰੀਰ 1 ਜਾਂ ਹੋ ਗਏ ਆਪਣੀ ਹੀ ਦੁਨੀਆ ਦੇ ਵਿਚ ਖੋਹ ਗਏ 2 ਨੇ ਸਰੀਰ 1 ਜਾਂ ਹੋ ਗਏ ਆਪਣੀ ਹੀ ਦੁਨੀਆ ਦੇ ਵਿਚ ਖੋਹ ਗਏ ਸਚੇ ਰੱਬ ਪ੍ਯਾਰ ਈਯਾ, ਪੂਰਾ ਐਤਬਾਰ ਏ ਸਚੇ ਰੱਬ ਪ੍ਯਾਰ ਈਯਾ, ਪੂਰਾ ਐਤਬਾਰ ਏ ਜਨਮਾ ਦੇ ਨੇ ਇਕ ਡੋਜੇ ਦੇ ਨੇ ਹੋ ਚੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਤੋ ਨਵਿਯਾ ਦੇ ਉਮੀਦਾ ਦੇ ਪਰ ਲੱਗ ਗਏ ਹਨੇਰੇ ਚ ਨਿਜ਼ਾਮਪੁਰੀ ਡੀਪ ਜੱਗ ਗਏ ਤੋ ਨਵਿਯਾ ਦੇ ਉਮੀਦਾ ਦੇ ਪਰ ਲੱਗ ਗਏ ਹਨੇਰੇ ਚ ਨਿਜ਼ਾਮਪੁਰੀ ਡੀਪ ਜੱਗ ਗਏ ਰਿਹਣ ਇਸ਼੍ਕ਼ ਚ ਰੰਗੇ, ਕਲਾ ਖੈਰ ਸਦਾ ਮੰਗੇ ਰਿਹਣ ਇਸ਼੍ਕ਼ ਚ ਰੰਗੇ, ਕਲਾ ਖੈਰ ਸਦਾ ਮੰਗੇ ਮੁਹੱਬਤਾਂ ਦਾ ਭਰੇਯਾ ਨਾਹ ਰੁਖ ਕਦੇ ਸੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
Sanatçı: Nachhatar Gill
Türü: Belirtilmemiş
Ajans/Yapımcı: Belirtilmemiş
Şarkı Süresi: 4:52
Toplam: kayıtlı şarkı sözü
Nachhatar Gill hakkında bilgi girilmemiş.

Fotoğrafı