nadha virender sach şarkı sözleri
ਆ ਹਾ ਆ ਹਾ
ਮੈਂ ਗੀਤ ਤਾ ਤੇਰਾ ਗਾ ਦਊਂਗਾ
ਕੋਈ ਲਿਖ ਲੈ ਅੱਤ ਜੇਹਾ
ਪਰ ਆ ਨਹੀਂ ਮੇਥੋ ਗਾ ਹੁੰਦਾ
ਜੋ ਲਿਖ ਦੈ ਸੱਚ ਜੇਹਾ
ਮੈਂ ਗੀਤ ਤਾ ਤੇਰਾ ਗਾ ਦਊਂਗਾ
ਕੋਈ ਲਿਖ ਲੈ ਅੱਤ ਜੇਹਾ
ਪਰ ਆ ਨਹੀਂ ਮੇਥੋ ਗਾ ਹੋਣਾ
ਜੋ ਲਿਖ ਦੈ ਸੱਚ ਜੇਹਾ
ਹੋ ਗ਼ਰੀਬੀ ਬੇਰੋਜ਼ਗਾਰੀ ਬੜੇ ਪੁਰਾਣੇ ਮਸਲੇ ਨੇ
ਕਿੰਨੇ ਬੰਦੇ hit ਕਰਤੇ ਦਾਰੂ ਤੇ ਅਸਲੇ ਨੇ
ਗ਼ਰੀਬੀ ਬੇਰੋਜ਼ਗਾਰੀ ਬੜੇ ਪੁਰਾਣੇ ਮਸਲੇ ਨੇ
ਕਿੰਨੇ ਬੰਦੇ hit ਕਰਤੇ ਦਾਰੂ ਤੇ ਅਸਲੇ ਨੇ
ਚੱਕਵਾ ਹੋਵੇ music matter urban touch ਜੇਹਾ
ਵੀਰੇ ਆ ਨਹੀਂ ਮੇਥੋ ਗਾ ਹੁੰਦਾ
ਜੋ ਲਿਖ ਦੈ ਸੱਚ ਜੇਹਾ
ਪਰ ਆ ਨਹੀਂ ਮੇਥੋ ਗਾ ਹੋਣਾ
ਜੋ ਲਿਖ ਦੈ ਸੱਚ ਜੇਹਾ
ਹੋ ਯਾ ਕਰਨੀ ਤਾਰੀਫ਼ ਤੇ ਯਾ ਫਿਰ ਤਵੇ ਹੀ ਲਾਉਣੇ ਆ
ਜ਼ਿਆਦਾ ਗਾਣੇ ਬਾਈ ਆਪਾਂ ਕੁੜੀਆਂ ਤੇ ਗਉਣੇ ਆਂ
ਆ ਕਰਨੀ ਤਾਰੀਫ਼ ਤੇ ਯਾ ਫਿਰ ਤਵੇ ਹੀ ਲਾਉਣੇ ਆ
ਜ਼ਿਆਦਾ ਗਾਣੇ ਬਾਈ ਆਪਾਂ ਕੁੜੀਆਂ ਤੇ ਗਉਣੇ ਆਂ
ਆ culture ਵਾਲਿਆਂ ਵਿੱਚੋਂ ਹੁੰਦਾ ਆ ਮੁਨਾਫ਼ਾ ਘੱਟ ਜੇਹਾ
ਮਾਂ , ਬਾਪ , ਭੈਣ ਇਹਨਾਂ ਦੀ ਗੱਲ ਕਰੀਏ ਤੇ
ਕਹਿੰਦਾ ਮੁਨਾਫ਼ਾ ਘੱਟ ਹੁੰਦਾ ਐ
ਜੇ culture ਦੀ ਗੱਲ ਕਰੀਏ ਹੁੰਦਾ ਐ ਮੁਨਾਫ਼ਾ ਘੱਟ ਜੇਹਾ
ਪਰ ਆ ਨਹੀਂ ਮੇਥੋ ਗਾ ਹੁੰਦਾ
ਜੋ ਲਿਖ ਦੈ ਸੱਚ ਜੇਹਾ
ਪਰ ਆ ਨਹੀਂ ਮੇਥੋ ਗਾ ਹੋਣਾ
ਜੋ ਲਿਖ ਦੈ ਸੱਚ ਜੇਹਾ
ਕਾਲਾਂਵਾਲੀ ਵਾਲਿਆਂ ਚੰਗਾ ਲਿਖ ਕੇ ਦੱਸ ਕੀ ਕਰ ਲੇਗਾ
ਗਾਉਣੇ ਕਿਸੇ ਨੇ ਹੈ ਨੀ ਲਿਖ ਲਿਖ copy' ਆਂ ਭਰ ਲੇਗਾ
ਕਾਲਾਂਵਾਲੀ ਵਾਲਿਆਂ ਚੰਗਾ ਲਿਖ ਕੇ ਦੱਸ ਕੀ ਕਰ ਲੇਗਾ
ਹੋ ਗਾਉਣੇ ਕਿਸੇ ਨੇ ਹੈ ਨੀ ਕਮਲਿਆ copy' ਆਂ ਭਰ ਲੇਗਾ
ਸੁਪਨਾ ਢਹਿ ਜਾਉ ਨਢਿਆਂ ਤੇਰੀ ਗਰੀਬੀ ਦੀ ਛੱਤ ਦਾ
ਪਰ ਆ ਨਹੀਂ ਮੇਥੋ ਗਾ ਹੁੰਦਾ
ਜੋ ਲਿਖ ਦੈ ਸੱਚ ਜੇਹਾ
ਪਰ ਆ ਨਹੀਂ ਮੇਥੋ ਗਾ ਹੋਣਾ
ਜੋ ਲਿਖ ਦੈ ਸੱਚ ਜੇਹਾ

