naiem reza waqt [moonrush version] şarkı sözleri
ਕੋਲੋ ਲੰਗ ਗਯੀ ਪੰਜੱਬਾ ਛਣਕਾ ਕੇ
ਲੰਗ ਗਯੀ ਪੰਜੱਬਾ ਛਣਕਾ ਕੇ
ਓ ਦਿਲ ਮੇਰਾ ਲੁੱਤੇਯਾ ਗਿਯਾ
ਓ ਦਿਲ ਮੇਰਾ ਲੁੱਤੇਯਾ ਗਿਯਾ
ਨਾਈਓਂ ਸੰਗਨਾ ਮੈਂ ਨਾਂ ਓਹਦਾ ਪੁਛਣਾ
ਛੱਡ ਸੰਗਨਾ ਮੈਂ ਨਾ ਓਹਦਾ ਪੁਛਣਾ
ਮੈਂ ਮਨ ਨੂ ਸਮਝਾਏਆ ਹੀਰੀਏ
ਮੈਂ ਮਨ ਨੂ ਸਮਝਾਏਆ ਹੀਰੀਏ
Who rav know
ਸਾਲ ਹੋ ਗਿਯਾ ਮੁਲਾਕਾਤਾਂ ਨੂ
I be here you
ਖੋਲ ਦਿਆ ਜਜ਼ਬਾਤਾਂ ਨੂ
ਜਦ ਗਲ ਵਿਚ ਬਾਹਵਾਂ ਪਾਵੇ
ਵਕ਼ਤ ਤੇ ਰੁੱਕ ਜਾਵੇ
ਜਦ ਗਲ ਵਿਚ ਬਾਹਵਾਂ ਪਾਵੇ
ਵਕ਼ਤ ਤੇ ਰੁੱਕ ਜਾਵੇ
ਪਿਹਲੀ ਤੱਕਣੀ ਚ ਸਾਹ ਮੇਰਾ ਰੁੱਕੇਯਾ
ਤੱਕਣੀ ਚ ਸਾਹ ਮੇਰਾ ਰੁੱਕੇਯਾ
ਇਸ਼੍ਕ਼ ਆਲੀ ਗੱਲ ਚੱਲ ਪਯੀ
ਇਸ਼੍ਕ਼ ਆਲੀ ਗੱਲ ਚੱਲ ਪਯੀ
ਸੋਹਣਾ ਮੁੱਖਦਾ ਤੇ ਬੁੱਲੀਆ ਚ ਹੱਸਣਾ
ਤੇਰਾ ਮੁੱਖਦਾ ਤੇ ਬੁੱਲੀਆ ਚ ਹੱਸਣਾ
ਓ ਕਤਲ ਕਰਾ ਗੇ ਹੀਰੀਏ
ਓ ਕਤਲ ਕਰਾ ਗੇ ਹੀਰੀਏ
Who rav know
ਸਾਲ ਹੋ ਗਿਯਾ ਮੁਲਾਕਾਤਾਂ ਨੂ
I be here you
ਖੋਲ ਦਿਆ ਜਜ਼ਬਾਤਾਂ ਨੂ
ਜਦ ਗਲ ਵਿਚ ਬਾਹਵਾਂ ਪਾਵੇ
ਵਕ਼ਤ ਤੇ ਰੁੱਕ ਜਾਵੇ
ਜਦ ਗਲ ਵਿਚ ਬਾਹਵਾਂ ਪਾਵੇ
ਵਕ਼ਤ ਤੇ ਰੁੱਕ ਜਾਵੇ
ਉਹ

