p ranka tera naal preet lagali şarkı sözleri

ਹਾ ਹਾ ਹਾ ਆਆ ਹੂਂ ਹੂਂ ਤੇਰੇ ਨਾਲ ਪ੍ਰੀਤ ਲ੍ਗਾਲੀ ਸੱਜਣਾ ਹੁਣ ਨਹੀ ਓ ਬਚਨਾ ਵੇ ਹੀਰ ਤੂ ਮੇਰੀ ਮੈ ਤਾ ਰਾਣਜਨਾ ਵੇ ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ ਦਿੱਲ ਵਿਚ ਮੇਰੇ ਤੈਨੂੰ ਰਖਨਾ ਆਜਾ ਮਖਨਾ ਵੇ ਹੀਰ ਤੂ ਮੇਰੀ ਮੈ ਤਾ ਰਾਣਜਨਾ ਵੇ ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ Love the way u look at me ਸੋਨਿਯੋ ਸੱਜਣਾ ਰਾਣਜਨਾ ਮੈ ਹੀਰ ਤੇਰੀ ਸੋਨਿਯੋ ਸੱਜਣਾ Love the way u look at me ਸੋਨਿਯੋ ਸੱਜਣਾ ਰਾਣਜਨਾ ਮੈ ਹੀਰ ਤੇਰੀ ਸੋਨਿਯੋ ਸੱਜਣਾ ਹਾ ਹਾ ਹਾ ਨਾਲ ਨਾਲ ਤੁਰਨਾ ਤੇਰੇ ਮੈ ਤੇ ਮੇਰੇ ਟੋਲਨਾ ਤੇਰੇ ਲਇ ਛੋਡ ਦੁ ਜੇ ਜੱਗ ਪਡੇ ਛੋਡਨਾ ਰਾਣਜਨਾ ਮੈ ਹੀਰ ਤੇਰੀ ਸੋਨਿਯੋ ਸੱਜਣਾ ਨਾਲ ਨਾਲ ਤੁਰਨਾ ਤੇਰੇ ਮੈ ਤੇ ਮੇਰੇ ਟੋਲਨਾ ਤੇਰੇ ਲਇ ਛੋਡ ਦੁ ਜੇ ਜੱਗ ਪਡੇ ਛੋਡਨਾ ਗੱਲਾ ਕਰੋ ਤੇਰਿਯਾ ਤੇ ਸੁਨੁ ਗੱਲਾ ਤੇਰਿਯਾ ਅੱਖਾਂ ਨਾਲ ਪੱਡਲੈ ਬਾਤਾਂ ਮੈ ਤਹਿ ਨਹੀ ਓ ਬੋਲਣਾ ਹੁਣ ਮੈ ਕੁਜ ਨਾਹੀ ਓ ਲਬਨਾ ਸ਼ਬਣਾ ਤੇਨੂ ਤਕਨਾ ਵੇ ਹੀਰ ਤੂ ਮੇਰੀ ਮੈ ਤਾ ਰਾਣਜਨਾ ਵੇ ਹਾਏ ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ ਤੈਨੂੰ ਬਤਾਨੀ ਏ ਏਕੋ ਯਾਹੀ ਬਾਤ ਮੈ ਬਣਕੇ ਸਾਯਾ ਤੇਰਾ ਚਲੋ ਤੇਰੇ ਸਾਤ ਮੈ You have got be the one for me ਸੋਨਿਯੋ ਸੱਜਣਾ ਹਾਏ ਤੈਨੂੰ ਬਤਾਨੀ ਏ ਏਕੋ ਯਹੀ ਬਾਤ ਮੈ ਬਣਕੇ ਸਾਯਾ ਤੇਰਾ ਚਲੋ ਤੇਰੇ ਸਾਤ ਮੈਂ ਗਲ ਬਣੇ ਚਾਹੇ ਬਿਗਡੇ ਨਾਲ ਮੇਰੇ ਰਿਹਨਾ ਤੂ ਬਣਕੇ ਹਵਾ ਮੇਰੇ ਸਾਤ ਸਾਤ ਬੇਹਣਾ ਤੂ ਮੇਰਾ ਸਬ ਕੁਛ ਤੇਰਾ ਮੈ ਤਾ ਕੁਜ ਨਹੀਂ ਓ ਰਖਣਾ ਵੇ ਹਾਏ ਹੀਰ ਤੋ ਮੇਰੀ ਮੈ ਤਾ ਰਾਣਜਨਾ ਵੇ ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ ਤੈਨੂੰ ਵੇਖਦੇ ਵੇਖਦੇ ਆਖਰੀ ਸਾ ਆਵੇ ਤੈਨੂੰ ਵੇਖਦੇ ਵੇਖਦੇ ਆਖਰੀ ਸਾ ਆਵੇ ਮੈ ਸੱਬ ਕੁਛ ਭੁੱਲ ਜਾਵਾ ਦੁਨਿਯਾ ਤੇ ਬੱਸ ਮੇਰੇ ਬੁੱਲਾ ਤੇ ਆਖਰੀ ਤੇਰਾ ਨਾਮ ਅਵੇ ਆਖਰੀ ਤੇਰਾ ਨਾਮ ਆਵੇ ਨਾਮ ਆਵੇ ਤੇਰਾ
Sanatçı: P Ranka
Türü: Belirtilmemiş
Ajans/Yapımcı: Belirtilmemiş
Şarkı Süresi: 3:34
Toplam: kayıtlı şarkı sözü
P Ranka hakkında bilgi girilmemiş.

Fotoğrafı