palwinder tohra roti şarkı sözleri
ਫੋਕੀਆਂ ਫੜਾ ਨੀ ਕਦੇ ਮਾਰਦੇ
ਜਿੰਨੇ ਜੋਗੇ ਓਨੀ ਗੱਲ ਕਰਦੇ ਆ
ਗੋਰੀਆਂ ਦੇ ਸਿਰਾਂ ਤੇ ਨੀ ਕੀਤੇ ਫੈਸਲੇ
ਜ਼ੋਰ ਹਿਕ ਵਾਲੇ ਨਾਲ ਹਲ ਕਰਦੇ ਆ
ਵੱਡੀਆਂ ਨਾ ਗੱਡੀਆਂ ਨਾ ਘਰੇ ਖੜੀਆਂ
ਨਾ ਹੀ ਕਿੱਲਿਆ ਦੇ ਵਿਚ ਕੋਠੀ ਪਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਆਪਾ ਸ਼ੁਕਰ ਮਨਾ ਕੇ ਸਦਾ ਖਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਆਪਾ ਸ਼ੁਕਰ ਮਨਾ ਕੇ ਸਦਾ ਖਾਈ ਹੋਈ ਆ
ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਚੋਰੀ ਠੱਗੀ ਬੇਈਮਾਨੀ ਝੂਠ ਬੋਲਣਾ
ਤੇ ਨਾ ਹੀ ਧੋਖੇਬਾਜੀ ਖੂਨ ਚ
ਵੈਲੀ ਨਹੀਂ ਬਣੇ ਨਾ ਹੀ ਬਣਿਆ ਨਸ਼ੇੜੀ
ਨਹੀਂ ਲੰਗ ਰਹੀ ਜਿੰਦਗੀ ਸਕੂਨ ਚ
ਗੁਵਾਂਦੀਆਂ ਦੀ ਵੇਖ ਨੀ ਤਰੱਕੀ ਸੜੀ ਦਾ
ਆਪਣਿਆਂ ਪੈਰਾਂ ਉਤੇ ਆਪ ਖੜੀ ਦਾ
ਪਾਵੇ ਜੇ ਕੋਈ ਵੈਰ ਥੋੜੇ ਨਾਲ ਜਾਣ ਕੇ
ਛੱਡ ਦਈਏ ਉਸ ਦਾ ਬੁਰਾ ਨੀ ਕਰੀਦਾ
ਆਪੇ ਦੇਖ ਦਾ ਏ ਉਹ ਨੀਲੀ ਛੱਤ ਵਾਲਾ
ਜਿੰਨੇ ਰੰਗਲੀ ਏ ਦੁਨੀਆ ਬਣਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਆਪਾ ਸ਼ੁਕਰ ਮਨਾ ਕੇ ਸਦਾ ਖਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਆਪਾ ਸ਼ੁਕਰ ਮਨਾ ਕੇ ਸਦਾ ਖਾਈ ਹੋਈ ਆ
ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਜਿਹੜੇ ਪੱਲਾ ਨੇ ਛੱਡਾ ਗੇ ਮਾੜਾ time ਦੇਖ ਕੇ
ਸਾਰਿਆਂ ਦਾ ਦਿਲੋਂ ਸਤਿਕਾਰ ਮੈ ਕਰਾ
ਓਨੀ ਓਨੀ ਵਾਰੀ ਸ਼ੁਕਰਾਨੇ ਰੱਬ ਅੱਗੇ
ਜਿੰਨੀ ਜਿੰਨੀ ਵਾਰੀ ਮੈ ਜਿੱਤ ਕੇ ਹਰਾ
ਬਾਬਿਆਂ ਚ ਛੁਡੌਣਾ ਲਾਭ ਜਾਣ ਗੇ ਮੈਦਾਨ
ਸਦਰਾਂ ਨਾ ਉਮਰ ਲੰਗਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਆਪਾ ਸ਼ੁਕਰ ਮਨਾ ਕੇ ਸਦਾ ਖਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਲੱਖ ਉੱਚੀਆਂ ਉਡਾਰੀਆਂ ਮੈ ਭਰਾ ਮਾਲਕਾ
ਨਾ ਭਰਾਂ ਕਦੇ ਵੀ ਕਿੱਸੇ ਦਾ ਦਿਲ ਤੋੜ ਕੇ
ਟੌਹੜੇ ਪਿੰਡ ਵਾਲੇ ਦੇ ਤੂੰ ਰੱਖੀ ਦਾਤਿਆ
ਦਾਤਿਆ ਤੂੰ ਪੈਰ ਧਰਤੀ ਨਾ ਜੋੜ ਕੇ
ਕਰਿ ਏਨੀ ਕ ਮਿਹਰ ਕਦੀ ਲਾਲਚ ਨਾ ਆਵੇ
ਨਹੀਂ ਠੂੰਡਰ ਵਾਲੇ ਦੇ ਮੂਹੋ ਕਦੀ ਉਚਾ ਬੋਲ ਆਵੇ
ਭੁੱਖਾ ਸੋਵੇਂ ਨਾ ਕਦੇ ਵੀ ਕਿੱਸੇ ਦਾ ਧੀ ਪੁੱਟ ਰੱਬਾ
ਬਸ ਦੋ ਵੇਲੇ ਹਰ ਕੋਈ ਰੁਖੀ ਮਿੱਸੀ ਖਾਵੇ
ਸਾਰਿਆਂ ਦੀ ਮਿਹਨਤਾਂ ਨੂੰ ਸਿਰ ਮੱਥੇ ਰੱਖੀ
ਜਿੰਨਾ ਕਰ ਕਰ ਜੋਡੀ ਪਾਈ ਪਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ
ਆਪਾ ਸ਼ੁਕਰ ਮਨਾ ਕੇ ਸਦਾ ਖਾਈ ਹੋਈ ਆ
ਹੋ ਜਿਹੀ ਜਿਹੀ ਦਿੱਤੀ ਉਸ ਮਾਲਕ ਨੇ ਰੋਟੀ