pam sengh tu şarkı sözleri
ਤੂੰ ਚੌਨੀ ਏ ਕੀ ਤੈਨੂੰ ਬਾਲਾ ਕਰਾਂ ਪਿਆਰ
ਤੂੰ ਚੌਨੀ ਏ ਕੀ ਤੇਰਾ ਬਣਾ ਅੱਜ ਯਾਰ
ਤੇਰੀਆਂ ਚਲਾਕੀਆਂ ਲਈ ਮੇਰੇ ਕੋਲ ਟਾਇਮ ਨਈ
ਤੇਰੀ ਮੇਰੀ ਯਾਰ ਕਦੀ ਹੋਣੀ ਐਥੇ ਕਾਇਮ ਨਈ
ਤੂੰ ਚੌਨੀ ਏ ਕੀ ਤੈਨੂੰ ਬਾਲਾ ਕਰਾਂ ਪਿਆਰ
ਤੂੰ ਚੌਨੀ ਏ ਕੀ ਤੇਰਾ ਬਣਾ ਅੱਜ ਯਾਰ
ਤੇਰੀਆਂ ਚਲਾਕੀਆਂ ਲਈ ਮੇਰੇ ਕੋਲ ਟਾਇਮ ਨਈ
ਤੇਰੀ ਮੇਰੀ ਯਾਰੀ, ਤੇਰੀ ਮੇਰੀ ਯਾਰੀ,
ਨਾ ਔਣ ਚਲਾਕੀਆਂ ਮੈਨੂੰ ਪੜ੍ਹ ਲਵਾ ਨੀ ਮੈਂ ਤੈਨੂੰ
ਤੂੰ ਸੋਚੇ ਮੈਂ ਕੁਝ ਨਈ ਜਾਂ ਦਾ
ਭੋਲਾ ਸਮਝ ਨਾ ਮੈਨੂੰ
ਤੂੰ ਬਸ ਚੌਨੀ Limelight , ਹੈਗਾ ਨੀ ਤੇਰਾ ਵੀ mind right
ਤੂੰ ਬਸ ਸੋਚਦੀ ਆਪਣੇ ਲਈ , ਛੱਡ ਦਿਤੇ ਤੂੰ ਨੀ ਆਪਣੇ ਕਯੀ ਸੌ
ਮੇਰੇ ਤੇ ਹੈਕ ਨੀ ਤੇਰਾ, girl, you ain’t friend uh
ਸਮਝ ਨਾ ਆਵੇ ਤੇਰੀ ਐਨੀ ਉਮਰ ਨੂ **
So understand, understand, I am not your man
I am the man, who gave it the plan
ਤੂੰ ਚੌਨੀ ਏ ਕੀ ਤੈਨੂੰ ਬਾਲਾ ਕਰਾਂ ਪਿਆਰ
ਤੂੰ ਚੌਨੀ ਏ ਕੀ ਤੇਰਾ ਬਣਾ ਅੱਜ ਯਾਰ
ਤੇਰੀਆਂ ਚਲਾਕੀਆਂ ਲਈ ਮੇਰੇ ਕੋਲ ਟਾਇਮ ਨਈ
ਤੇਰੀ ਮੇਰੀ ਯਾਰ ਕਦੀ ਹੋਣੀ ਐਥੇ ਕਾਇਮ ਨਈ
ਤੇਰੀ-ਮੇਰੀ ਯਾਰੀ ਤੇਰੀ-ਮੇਰੀ ਯਾਰੀ
ਕੋਲ ਟਾਇਮ ਨਈ
Yeah! I don’t know, ਮੇਰੇ ਪਿਛੇ ਤੂ ਕਾਹਤੋਂ
You can go ਕਿਸੇ ਹੋਰ ਦੇ ਪਿਛੇ
ਤੁਰੇ ਜੋ ਤੈਨੂੰ ਫੜ ਬਾਂਹ ਤੋਂ
ਚਾਪਲੂਸੀ ਮੈਂ ਕਰਨੀ ਨਈ, ਤੈਨੂ ਨਾ ਚਾਡਾ ਓਹੀ
ਵੇਲਯ ਦੇ ਹੱਥੇ ਨਾ ਛਡ ਜਾਈਂ , ਫਿਰ ਨਾ ਬਾਦ ‘ਚ ਰੋਯਿਂ
ਵੱਟ ਵੇ ! ਵੱਟ ਵੇ ! ਮੇਰੇ ਤੋਂ ਪਾਸਾ ਤੂੰ ਵਟ ਲੈ
ਤੇਰੇ ਜਿਹੀਆਂ ਮੇਰੇ ਅੱਗੇ ਪਿਛੇ ਕਿੰਨੀਆਂ ਨੇ
ਗੱਲ ਤੂ ਰੱਟ ਲੈ ਚਕ ਨੀ ਸਕਦਾ Feeling’ ਆ
ਜੇ ਤੂ ਛਕਣੀ ਚੌਂਦੀ ਤਾ ਚਕ ਲੈ
ਆਇਆਂ ਗਈਆਂ ਬੌਤ ਪੱਟ ਨੀ ਸਕੀ ਕੋਈ
ਪੱਟ ਸਕਦੀ ਤਾ ਪੱਟ ਲੈ
ਤੂੰ ਚੌਨੀ ਏ ਕੀ ਤੈਨੂੰ ਬਾਲਾ ਕਰਾਂ ਪਿਆਰ
ਤੂੰ ਚੌਨੀ ਏ ਕੀ ਤੇਰਾ ਬਣਾ ਅੱਜ ਯਾਰ
ਤੇਰੀਆਂ ਚਲਾਕੀਆਂ ਲਈ ਮੇਰੇ ਕੋਲ ਟਾਇਮ ਨਈ
ਤੇਰੀ ਮੇਰੀ ਯਾਰ ਕਦੀ ਹੋਣੀ ਐਥੇ ਕਾਇਮ ਨਈ
ਹੋ ਜੇ ਤੂੰ ਮੰਗਦੀ ਏ ਪਿਆਰ ਕਰਨਾ
ਸੋਹਣੀਏ ਨੀ ਹੋਰ ਲੱਭ ਲੈ
ਓ ਤੇਰੇ ਯਾਰ ਕੋਲ ਟਾਇਮ ਕੋਈ ਨਾ
ਹੋਰ ਦਾ ਤੂੰ time ਲੱਭ ਲੈ
ਹੋ ਜੇ ਤੂੰ ਮੰਗਦੀ ਏ ਪਿਆਰ ਕਰਨਾ
ਸੋਹਣੀਏ ਨੀ ਹੋਰ ਲੱਭ ਲੈ
ਓ ਤੇਰੇ ਯਾਰ ਕੋਲ ਟਾਇਮ ਕੋਈ ਨਾ
ਹੋਰ ਦਾ ਤੂੰ time ਲੱਭ ਲੈ