pam sengh ytl treemix şarkı sözleri
ਲਿਟ ਤੇਰਾ ਯਾਰ ਬੁਲੌਂਦਾ ਬਕਰੇ
ਲਿਟ ਤੇਰਾ ਯਾਰ ਬੁਲੌਂਦਾ ਬਕਰੇ
ਲਿਟ ਤੇਰਾ ਯਾਰ ਬੁਲੌਂਦਾ ਬਕਰੇ
ਕੋਯੀ ਆਣ ਕੇ ਮਾਯੀ ਦਾ ਲਾਲ ਮੈਨੂ ਟੱਕਰੇ
ਰੰਨ ਹੈਇਗੀ ਤੁਵੀ ਪੂਰੀ ਚਾਕਵੀ
ਸ਼ੋੰਕ ਤੇਰੇ ਯਾਰ ਦੇ ਵੀ ਓਹੀ ਚਾਕਵੇ
ਹੋਯ ਸਰੂਰ ਅਜੇ ਮਠਾ
ਤਾਯੋਨ ਮੁਛ ਤਾਂ ਨੂ ਚੱਕਾਂ
ਲਾਲ ਸੁੰਨੀ ਲੱਗੇ ਆਖ
ਹਾਇ ਲੱਗਾ ਵੇ ਮੈਂ ਪਕਾ,
ਕਾਲਜੇ ਕੁੜੀਆਂ ਦੇ
ਤਕਦੇ ਹੀ ਵੇ ਮੈਂ ਡਕਾ
ਬੱਬੂ ਮਾਨ ਜਿਹਾ ਮੁੱਡ ਤੋਂ
Attitude ਵੇ ਮੈਂ ਰਖਣ, ਯੋ ਯੋ
Phagwara ਸ਼ਹਿਰ ਮੁੰਡਾ ਕਰੇ ਕੇਹਰ
ਕੁੜੀਆਂ ਦੇ ਪਿਛੇ ਪਾਏ ਨਾਯੋ ਵੈਰ
ਅੱਜ ਜੇਡਾ ਤੇਰੇ ਵਲ ਤਕ ਗੇਯਾ
ਸਮਝ ਲਾਯੀ ਓਹੀ ਅੱਪਣ ਚਕ ਲੇਯਾ.
ਨਾਯੋ ਨਾਯੋ ਨਾਯੋ ਨਾਯੋ ਰੁਕਣਾ
ਨੀ ਯਾਰ ਤੇਰਾ late night out
ਨਾਯੋ ਨਾਯੋ ਨਾਯੋ ਨਾਯੋ ਰੁਕਣਾ
ਨੀ ਯਾਰ ਤੇਰਾ late night out
ਅੱਜ ਦਾਰੂ ਦਾਰੂ ਮੈਨੂ ਚੜ੍ਹ ਗਯੀ ਆਏ
ਉੱਤੋਂ ਅੱਖ ਮੇਰੀ ਲੜ ਗਯੀ ਆਏ
ਦਸ ਸੋਨਿਏ ਨੀ ਹੁਣ ਕਾਹਦਾ ਰੁਕਣਾ
ਯਾਰ ਤੇਰਾ.
ਯਾਰ ਤੇਰਾ ਲਿਟ
ਵਾਸਾ ਲ ਦਿਲ ਵਿਚ
ਤੇਰੇ ਮਿਤਰਾਂ ਨੂ ਕਰੇ hit
ਕੋਨੇ ਵਿਚ ਖਡ਼ੀ ਵੇਖੀ ਜਾਵੇ
ਸੰਗਦੀ ਤੂ ਮੈਨੂ ਨਾ ਬੁਲਾਵੇ
ਤੇਰੇ ਨੈਨਾ ਵਾਲੀ ਚੜੀ ਜਾਵੇ
ਮੈਨੂ ਕਮਲਾ ਜੇਯਾ ਕਰੀ ਜਾਵੇ.
ਕੁੜੀਆਂ ਚ ਹਲ-ਚਲ ਮਚ ਗੀ
ਜਦੋਂ ਆਕੇ ਨਚ ਗੀ ( ਆਕੇ ਨਚ ਗੀ)
ਯਾਰ ਤੇਰਾ lit night out
ਯਾਰ ਤੇਰਾ lit
ਯਾਰ ਤੇਰਾ lit night out
ਨਾਯੋ ਰੁਕਣਾ, ਯਾਰ ਤੇਰਾ lit
ਅੱਜ ਨਾਯੋ ਨਾਯੋ ਨਾਯੋ ਨਾਯੋ ਰੁਕਣਾ
ਨੀ ਯਾਰ ਤੇਰਾ lit night out
ਅੱਜ ਨਾਯੋ ਨਾਯੋ ਨਾਯੋ ਨਾਯੋ ਰੁਕਣਾ
ਨੀ ਯਾਰ ਤੇਰਾ lit night out
ਅੱਜ ਦਾਰੂ ਮੈਨੂ ਚੜ ਗਾਯੀ ਆਏ
ਉੱਤੋਂ ਆਖ ਮੇਰੀ ਲੜ ਗਾਯੀ ਆਏ
ਦਸ ਸੋਨਿਏ ਨੀ ਹੁਣ ਕਾਹਦਾ ਰੁਕਣਾ
ਯਾਰ ਤੇਰਾ
Yeah i am so lit . i am so lit
lit so night now
ਕਿਹੰਦੀ ਬੇਹਿਜਾ, ਕਿਹੰਦੀ ਬੇਹਿਜਾ
i can sit now
ਤੇਰੇ ਵਾਲ ਨਜ਼ਰਾਂ ਮੈਂ ਦਾਰੂ ਸਾਰੀ ਡੋਲ ਲਾਯੀ
ਛਡੇਯਾ ਸਰੂਰ ਹੁਣ ਤੇਰਾ ਮੈਨੂ ਗੇਦਾ ਗੇਯਾ ਖਾਯੀ,
ਮੈਂ ਤਾ ਪੂਰਾ lit night now
ਦਾਰੂ ਨਾਲੋ ਵਧ ਤੇਰਾ ਜ਼ੋਰ ਆਏ
ਸਾਰੇਯਾਨ ਤੋਂ ਵਧ ਮੇਰੀ ਤੌਰ ਆਏ,
ਯੈ, ਯੈ!
La ਵਾਲਾ ਯਾਰ ਤੇਰਾ Mumbai
ਕਰਦਾ ਆਏ ਪਾਰ੍ਟੀ’ਆਂ
ਪਸੰਦ ਔਣ ਕੁੜੀਆਂ ਨੂ ਆਦਤਾਂ ਜੋ ਮਾੜੀਆਂ ਨੇ ਮੇਰੀਆਂ
ਪਿਹਲੀ ਮੁਲਾਕ਼ਾਤ ਵਿਚ ਕਿਹੰਦੀ ਵੇ ਮੈਂ ਤੇਰੀ ਆਂ, ਤੇਰੀ ਆ.
Lahore ਵਾਲੀ, Delhi ਵਾਲੀ
ਸਾਰੀ ਦਿਆ ਸਰਿਆ
ਮੇਤੋ ਦਿਲ ਹਾਰਿਆ
Team ਸਾਡੀ lit ਸਾਰੀ ਪੂਰਾ ਕਰੇ ਕੇਹਰ ਆ
ਰਾਮਵੀਰ ਗੌਂਦਾ ਜਦੋਂ ਕੂਦੀ ਮੰਗੇ ਖੈਰ ਆ
Time ਦਾ ਪਮ ਦਾ ਵੀਰਾ ਪੁਰਾਣਾ
ਵਧੀ ਜਾਂਦਾ ਵੈਰ ਆ
Dj ice ਕੱਢੀ ਦਾ speaker ’ਆਂ ਚ fire ਆ, fire ਆ.