pambi bains jandi ah şarkı sözleri
ਜਾਦੀ ਆਹ ਜਾਦੀ ਆਹ ਜਾਣਦੀ ਆਹ ਜਾਣਦੀ ਆਹ
ਗੁੱਡੀ ਵੇਖ ਯਾਰਾਂ ਦੀ ਆਹ ਅੰਬਰਾਂ ਨੂੰ ਜਾਣਦੀ ਆਹ
Pea coat ਥਾਲੇ ਰੱਖਣ 32 ਬੋਰ ਨੀ
ਨਾਲੇ 3 ਫੁਟ ਆਲੀ ਮੈਂ ਲਾਹੌਰ ਤੋਂ ਲਿਆਂਦੀ ਆਹ
ਕਾਮਕਾਰ ਸਾਡੇ ਸਬ ਤੋਂ ਅਲੱਗ ਆਹ
ਟੌਰ ਮਿੱਤਰਾਂ ਦੀ ਨਿਰੀ ਅੱਗ ਆਹ
ਯਾਰੀਆਂ ਪਿੱਛੇ ਬੰਦਾ ਮਾਰ ਦਿਨੇ ਆਹ
ਅਲਾਣਾ ਨੂੰ ਜੱਟ ਹੁਣੀ ਲੱਗਦੇ ਏ ਠੱਗ ਆਹ
ਅੱਖਾਂ ਨਾਲ ਕਰਦੇ ਇਸ਼ਾਰੇ ਗੋਰੀਏਏ
ਖਾਲੀ ਫਿਰੇ ਕਦੇ ਨਹੀਓ ਮਾਰੇ ਗੋਰੀਏਏ
ਫੋਨਆਂ ਪਿੱਛੇ ਸੀਗੇ ਸਾਲੇ ਗੱਲਾਂ ਮਾਰਦੇ
ਤਾਹੀਓਂ ਹਿਕਾਨ ਉੱਤੇ ਤੀਰੇ ਅੱਪਾਂ ਚਾਦੇ ਗੋਰੀਏਏ
ਜਾਦੀ ਆਹ ਜਾਦੀ ਆਹ ਜਾਦੀ ਆਹ ਜਾਦੀ ਆਹ
ਗੁੱਡੀ ਵੇਖ ਅੰਬਰਾਂ ਨੂੰ ਜਾਣਦੀ ਆਹ
ਜੱਟ ਦੀ ਆਹ ਜਾਣ ਸ਼ੌਂਕ ਮੈਂਗੇ ਰੱਖਦੀ
Gucci LV ਤੋਂ ਘੱਟ ਨਾ ਓਹੋ ਪੌਂਦੀ ਨਾ
ਥੋੜਾ rude ਬੋਲਦੇ ਮੁੰਡੇ ਆਏ ਏ ਦੋਆਬੇ ਤੋਂ
ਘਰੋਂ ਜਾਵਾ ਭਰ ਘਰੇ ਆਉਂਦੇ ਉਲੰਬੇ ਸਾਊ
ਮੁੰਡੇ ਆਹ ਦੇਸੀ ਕੁੜੇ hip hop beat ਆਹ
ਸੱਚ ਬੋਲਕੇ ਕਦੇ ਕੀਤੇ ਨਾ delete ਆਹ
ਜਾਦੀ ਆਹ ਜਾਦੀ ਆਹ ਜਾਦੀ ਆਹ
ਗੁੱਡੀ ਵੇਖ ਅੰਬਰਾਂ ਨੂੰ ਜਾਦੀ ਆਹ
ਜਾਦੀ ਆਹ ਜਾਦੀ ਆਹ ਜਾਦੀ ਆਹ ਜਾਦੀ ਆਹ
ਗੁੱਡੀ ਵੇਖ ਯਾਰਾਂ ਦੀ ਆਹ ਅੰਬਰਾਂ ਨੂੰ ਜਾਣਦੀ ਆਹ
Mustang GT ਵਾਂਗ ਜੱਟ loud ਗੋਰੀਏਏ
Mute ਕੀਤਾ ਵੈਰੀਆਂ ਦਾ sound ਗੋਰੀਏਏ
ਗੱਬਰੂ ਦੇ ਗੀਤ ਉੱਚੀ ਉੱਚੀ ਵੱਜਦੇ
Bump ਕਰੇ ਤੇਰੇ ਸ਼ਹਿਰ ਦਾ ਕਰੋਵਡ ਗੋਰੀਏਏ
ਬੱਸ ਅਸੀਂ ਇਕ ਨਾਲ ਲਈਆਂ ਨੀ
ਨਾਹ ਜਿਸਮਾਂ ਨੂੰ ਵੇਖ ਲਈ ਨੀ
ਵੇਖ ਕੇ ਚੜਾਈ ਤੇਰੇ ਵਾਲੇ ਜੱਟ ਦੀ
ਜੱਗ ਥਾਲੇ ਲੌਣ ਨੂੰ ਆਹ ਕਰਦਾ ਟ੍ਰੀਆਂ ਨੀ
ਟੌਰ ਸਾਡੀ ਵੇਖ ਕੁੜੇ ਰੀਸ ਕਰਦੇ
Game ਵਿਚ ਯਾਰਾਂ ਨੇ ਆਹ ਕੋਕੇ ਝਾੜ ਤੇ
4-5 ਯਾਰ ਪਰ ਹੈਗੇ ਲੱਖਾਂ ਦੇ
ਮੈਂਗੀ ਆਹ drip ਜੇੜੀ ਪਈ ਜੱਟਾਂ ਨੇ
ਜਾਦੀ ਆਹ ਜਾਦੀ ਆਹ ਜਾਦੀ ਆਹ
ਗੁੱਡੀ ਵੇਖ ਅੰਬਰਾਂ ਨੂੰ ਜਾਣਦੀ ਆਹ
ਜਾਣਦੀ ਆਹ ਜਾਣਦੀ ਆਹ ਜਾਣਦੀ ਆਹ ਜਾਣਦੀ ਆਹ
ਗੁੱਡੀ ਵੇਖ ਯਾਰਾਂ ਦੀ ਆਹ ਅੰਬਰਾਂ ਨੂੰ ਜਾਣਦੀ ਆਹ
ਛੱਤ ਤੇ ਤਾਰੇ ਗਿਣ ਨਹੀਂ ਹੁੰਦੇ
ਮਾੜੇ ਕੁੜੇ ਜੱਟਾਂ ਦੇ ਦਿਨ ਨਹੀਂ ਹੁੰਦੇ
ਮੁੰਡੇ ਆਹ ਦੋਆਬੇ ਤੋਂ ਨਾਲ ਆਹ ਹੁੰਦੇ
ਰਾਤ ਨੂੰ ਕੁੜੇ ਏਥੇ ਸੀਨ ਹੀ ਹੁੰਦੇ
ਕਾਮਕਾਰ ਸਾਡੇ ਸਬ ਤੋਂ ਅਲੱਗ ਆਹ
ਟੌਰ ਮਿੱਤਰਾਂ ਦੀ ਨਿਰੀ ਅੱਗ ਆਹ
ਯਾਰੀਆਂ ਪਿੱਛੇ ਬੰਦਾ ਮਾਰ ਦਿਨੇ ਆਹ
ਅਲਾਣਾ ਨੂੰ ਜੱਟ ਹੁਣੀ ਲੱਗਦੇ ਏ ਠੱਗ ਆਹ
ਜਾਣਦੀ ਆਹ ਜਾਣਦੀ ਆਹ ਜਾਣਦੀ ਆਹ ਜਾਣਦੀ ਆਹ
ਗੁੱਡੀ ਵੇਖ ਯਾਰਾਂ ਦੀ ਆਹ ਅੰਬਰਾਂ ਨੂੰ ਜਾਣਦੀ ਆਹ
Pea coat ਥਾਲੇ ਰੱਖਣ 32 ਬੋਰ ਨੀ
ਨਾਲੇ 3 ਫੁਟ ਆਲੀ ਮੈਂ ਲਾਹੌਰ ਤੋਂ ਲਿਆਂਦੀ ਆਹ