pamma dumewal bakhshanhara şarkı sözleri
ਬੇੜੀ ਬੰਨੇ ਲਾ ਦੇ ਦੂਰ ਕਿਨਾਰਾ ਦਾਤਿਆ
ਬੇੜੀ ਬੰਨੇ ਲਾ ਦੇ ਦੂਰ ਕਿਨਾਰਾ ਦਾਤਿਆ
ਮੈਂ ਹਾਂ ਭੂਲਨਹਾਰਾ ਤੂੰ ਬਖਸ਼ਣਹਰਾ ਦਾਤਿਆ
ਮੈਂ ਹਾਂ ਭੂਲਨਹਾਰਾ ਤੂੰ ਬਖਸ਼ਣਹਰਾ ਦਾਤਿਆ
ਨਾ ਵੇਖੀ ਸਾਈਆਂ ਮੇਰੇ ਐਵ ਗੁਣਾਹਾ ਵੱਲ ਤੂ
ਫੜ ਕੇ ਬਾਹੋ ਕਰਦੇ ਚੰਗਿਆਂ ਰਾਹਾ ਵੱਲ ਨੂ
ਨਾ ਵੇਖੀ ਸਾਈਆਂ ਮੇਰੇ ਐਵ ਗੁਣਾਹਾ ਵੱਲ ਤੂ
ਫੜ ਕੇ ਬਾਹੋ ਕਰਦੇ ਚੰਗਿਆਂ ਰਾਹਾ ਵੱਲ ਨੂ
ਤੈਨੂ ਕਹਿੰਦੇ ਜੁਗ ਦਾ ਤਾਰਨ ਹਾਰਾ ਦਾਤਿਆ
ਮੈਂ ਹਾਂ ਭੁਲਣਹਾਰ ਤੂੰ ਬਖਸ਼ਣਹਰਾ ਦਾਤਿਆ
ਮੈਂ ਹਾਂ ਭੁਲਣਹਾਰ ਤੂੰ ਬਖਸ਼ਣਹਰਾ ਦਾਤਿਆ
ਤੂ ਚਾਹੇ ਰਾਜੇ ਨੂ ਦਾਤਾ ਰੰਕ ਬਣਾ ਦੇਵੇ
ਤੇਰੀ ਮਰਜ਼ੀ ਮੰਗਤੇ ਨੂ ਵ ਤਖਤ ਬਿਠਾ ਦੇਵੇ
ਤੂ ਚਾਹੇ ਰਾਜੇ ਨੂ ਦਾਤਾ ਰੰਕ ਬਣਾ ਦੇਵੇ
ਤੇਰੀ ਮਰਜ਼ੀ ਮੰਗਤੇ ਨੂ ਵ ਤਖਤ ਬਿਠਾ ਦੇਵੇ
ਤਾਈਓਂ ਕਿਹਂਦੇ ਤੇਰਾ ਖੇਡ ਨਿਯਰਾ ਦਾਤਿਆ
ਮੈਂ ਹਾਂ ਭੁਲਣਹਾਰ ਤੂੰ ਬਖਸ਼ਣਹਰਾ ਦਾਤਿਆ
ਮੈਂ ਹਾਂ ਭੁਲਣਹਾਰ ਤੂੰ ਬਖਸ਼ਣਹਰਾ ਦਾਤਿਆ
ਨਜ਼ਰ ਮਿਹਰ ਦੀ ਕਰਕੇ ਦਾਤਾ ਰਹਿਮ ਕਮਾ ਦੇਵੀ
ਬਿਨੇਵਾਲ਼ੀਏ ਨੂ ਵ ਕਾਗੋ ਹੰਸ ਬਣਾ ਦੇਵੀ
ਨਜ਼ਰ ਮਿਹਰ ਦੀ ਕਰਕੇ ਦਾਤਾ ਰਹਿਮ ਕਮਾ ਦੇਵੀ
ਬਿਨੇਵਾਲ਼ੀਏ ਨੂ ਵ ਕਾਗੋ ਹੰਸ ਬਣਾ ਦੇਵੀ
ਪਿੰਕੇ ਨੂ ਤਾ ਹਰ ਦਮ ਤੇਰਾ ਸਹਾਰਾ ਦਾਤਿਆ
ਮੈਂ ਹਾਂ ਭੁਲਣਹਾਰ ਤੂੰ ਬਖਸ਼ਣਹਰਾ ਦਾਤਿਆ
ਮੈਂ ਹਾਂ ਭੁਲਣਹਾਰ ਤੂੰ ਬਖਸ਼ਣਹਰਾ ਦਾਤਿਆ
ਤੂੰ ਬਖਸ਼ਣਹਰਾ ਦਾਤਿਆ
ਤੂੰ ਬਖਸ਼ਣਹਰਾ ਦਾਤਿਆ