pamma dumewal laai lagg şarkı sözleri
ਦਾਹੜੀ ਕਦੀ ਜੱਚਦੀ ਨਾ ਪੱਗ ਤੋਂ ਬਿਨ੍ਹਾਂ
ਪੈਂਦਾ ਨੀ ਕਲੇਸ਼ ਲਾਈ ਲੱਗ ਤੋਂ ਬਿਨਾ
ਰਾਖ ਕਦੇ ਬਣ ਦੀ ਨਾ ਅੱਗ ਤੋਂ ਬਿਨਾ
ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾ
ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾ
ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾ
ਹੁੰਦੀ ਨਾਇਓ ਭਗਤਿ ਧਿਆਨ ਤੋਂ ਬਿਨਾ
ਚੁੱਕ ਨਾਇਓ ਹੁੰਦਾ ਪਹਾੜ ਜਾਂ ਤੋਂ ਬਿਨਾ
ਹੀਰਾ ਕਦੇ ਨਿਕਲੇ ਨਾ ਖਾਣ ਤੋਂ ਬਿਨਾ
ਜੋਡੀ ਬੁਰੀ ਲੱਗਦੀ ਏ ਹਾਣ ਤੋਂ ਬਿਨਾ
ਜੋਡੀ ਬੁਰੀ ਲੱਗਦੀ ਏ ਹਾਣ ਤੋਂ ਬਿਨਾ
ਜੋਡੀ ਬੁਰੀ ਲੱਗਦੀ ਏ ਹਾਣ ਤੋਂ ਬਿਨਾ
ਸਾਧ ਬੁਰਾ ਕਹਿੰਦੇ ਨੇ ਲੰਗੋਟ ਤੋਂ ਬਿਨਾ
ਜਚਦੀ ਨਾ tie ਕਦੇ coat ਤੋਂ ਬਿਨਾ
ਬਣੇ ਨਾ ਸਿਪਾਹੀ ਰੰਗਰੂਟ ਤੋਂ ਬਿਨਾ
ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ
ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ
ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ
ਪਯਾਸ ਕਦੇ ਬੁਝਦੀ ਨਾ ਪਾਣੀ ਤੋਂ ਬਿਨਾ
ਘਰ ਕਦੇ ਬੱਝੇ ਨਾ ਘਰਾਣੀ ਤੋਂ ਬਿਨਾ
ਘੋੜਾ ਕਦੇ ਭਜੇ ਨਾ ਪਰਾਣੀ ਤੋਂ ਬਿਨਾ
ਮਖਣੀ ਨਾ ਬਣ ਦੀ ਮਧਾਣੀ ਤੋਂ ਬਿਨਾ
ਮਖਣੀ ਨਾ ਬਣ ਦੀ ਮਧਾਣੀ ਤੋਂ ਬਿਨਾ
ਮਖਣੀ ਨਾ ਬਣ ਦੀ ਮਧਾਣੀ ਤੋਂ ਬਿਨਾ
ਬੁਰੀ ਤਲਵਾਰ ਹੁੰਦੀ ਮਿਆਨ ਤੋਂ ਬਿਨਾ
ਤੀਰ ਕਦੇ ਚਲੇ ਨਾ ਕੁਮਾਨ ਤੋਂ ਬਿਨਾ
ਓ ਕਰੀਏ ਨਾ ਕੰਮ ਕੋਈ ਗਿਆਨ ਤੋਂ ਬਿਨਾ
ਮੁਕਦਾ ਨਾ ਕੰਮ ਸ਼ਮਸ਼ਾਨ ਤੋਂ ਬਿਨਾ
ਮੁਕਦਾ ਨਾ ਕੰਮ ਸ਼ਮਸ਼ਾਨ ਤੋਂ ਬਿਨਾ
ਮੁਕਦਾ ਨਾ ਕੰਮ ਸ਼ਮਸ਼ਾਨ ਤੋਂ ਬਿਨਾ
ਲਗੇ ਨਾ ਨਿਸ਼ਾਨਾ ਸਾਹ ਰੋਕੇ ਤੋਂ ਬਿਨਾ
ਔਰਤ ਨਾ ਸੋਹਣੀ ਲੱਗੇ ਕੋਕੇ ਤੋਂ ਬਿਨਾ
ਵਿੱਕੇ ਨਾ ਸਾਮਾਨ ਕਦੇ ਹੋਕੇ ਤੋਂ ਬਿਨਾ
ਚੋਰੀ ਚੋਰ ਕਰਦਾ ਨੀ ਮੌਕੇ ਤੋਂ ਬਿਨਾ
ਚੋਰੀ ਚੋਰ ਕਰਦਾ ਨੀ ਮੌਕੇ ਤੋਂ ਬਿਨਾ
ਚੋਰੀ ਚੋਰ ਕਰਦਾ ਨੀ ਮੌਕੇ ਤੋਂ ਬਿਨਾ
ਔਰਤ ਅਧੂਰੀ ਕੁੱਖ ਹਰੀ ਤੋਂ ਬਿਨਾ
ਹੁੰਦਾ ਨੀ ਵਪਾਰ ਗੱਲ ਖਰੀ ਤੋਂ ਬਿਨਾ
ਜੁੱਤੀ ਸੋਹਣੀ ਲੱਗਦੀ ਨਾ ਜੜੀ ਤੋਂ ਬਿਨਾ
ਵੋਟੀ ਖੁਸ਼ ਹੁੰਦੀ ਨਈਓਂ ਵਰੀ ਤੋਂ ਬਿਨਾ
ਵੋਟੀ ਖੁਸ਼ ਹੁੰਦੀ ਨਈਓਂ ਵਰੀ ਤੋਂ ਬਿਨਾ
ਵੋਟੀ ਖੁਸ਼ ਹੁੰਦੀ ਨਈਓਂ ਵਰੀ ਤੋਂ ਬਿਨਾ
ਔਰਤ ਨਾ ਜਚਦੀ ਬਈ ਗੁਤ ਤੋਂ ਬਿਨਾ
ਵਧਦੀ ਨਾ ਕੁਲ ਬਈ ਪੁੱਤ ਤੋਂ ਬਿਨਾ
ਮੇਵਾ ਮਿਲਦਾ ਨਹੀਂ ਕਦੀ ਸੇਵਾ ਤੋਂ ਬਿਨਾ
ਸੁਖ ਕਦੇ ਮਿਲਦਾ ਨਹੀਂ ਰੱਬ ਦੀ ਰੱਜਾ ਤੋਂ ਬਿਨਾ
ਸੁਖ ਕਦੇ ਮਿਲਦਾ ਨਹੀਂ ਰੱਬ ਦੀ ਰੱਜਾ ਤੋਂ ਬਿਨਾ
ਸੁਖ ਕਦੇ ਮਿਲਦਾ ਨਹੀਂ ਰੱਬ ਦੀ ਰੱਜਾ ਤੋਂ ਬਿਨਾ
ਹਾਂ ਗਰੀਬ ਹਾਂ ਗਰੀਬ ਗਰੀਬ
ਠੁਲੀ ਵਾਲਿਆਂ ਗਰੀਬ ਦੁਖੀ ਢਾਹਾਂ ਮਾਰਦਾ
ਅਣਜਾਣ ਕੋਲੋਂ ਪੁੱਛਿਆ ਏ ਰਾਹ ਮਾਰ ਦਾ
ਕਾਲੇ ਜੋ ਅਨੰਦੁ ਗੁਰੂ ਘਰੇ ਆਉਂਦਾ ਏ
Dumewal ਗੱਲਾਂ ਸੱਚੀਆਂ ਸੁਣੋਨਦਾ ਏ
Dumewal ਗੱਲਾਂ ਸੱਚੀਆਂ ਸੁਣੋਨਦਾ ਏ
Dumewal ਗੱਲਾਂ ਸੱਚੀਆਂ ਸੁਣੋਨਦਾ ਏ
Dumewal ਗੱਲਾਂ ਸੱਚੀਆਂ ਸੁਣੋਨਦਾ ਏ
ਗਰੀਬ ਹਾਂ ਗਰੀਬ