pamma dummewal mithe karele şarkı sözleri
ਬੇਹੜੇ ਚੋ ਵੱਡੀ ਦਾ ਨੀ ਬੂਟਾ ਫਲਦਾਰ ਕੋਈ
ਹਥ ਬਣ ਕੇ ਫਤਿਹ ਭੁਲੀਏ ਮਿਲ੍ਹੇ ਸਰਦਾਰ ਕੋਈ
ਟੁੱਟੀ ਤੋਂ ਵੰਡੀ ਦੀ ਨੀ ਮਿਤਰੋ ਮੁਟਿਆਰ ਕੋਈ
ਇੱਜ਼ਤਾਂ ਨੂ ਦਾਗ ਨਾ ਲਾਈਏ
Eagles track
ਨਹਾਇਆ ਕਦੇ ਪਾਪ ਨੀ ਲੈਂਦੇ
ਪਿੰਡ ਵਾਲੇ ਟੋਬੇ ਤੋਂ
ਬੰਦੇ ਦੀ ਉਮਰ ਬੋਲਦੀ
ਮੋਢੇ ਜਾ ਗੋਡੇ ਤੋਂ
ਮਿਠੇ ਨਾ ਹੋਣ ਕਰੇਲੇ
ਝਾਣੀ ਵਿੱਚ ਦੋਬੇ ਤੋਂ
ਆਦਤ ਨਾ ਸੌਖੀ ਬਦਲੇ
ਮਾਲਕ ਦੇ ਦਰ ਨੂੰ ਛਡ ਕੇ ਝੋਲੀ ਕੀਤੇ ਅਡੀਏ ਨਾ
ਖਈਏ ਨਾ ਹਕ ਕਿਸੇ ਦਾ ਆਪਣਾ ਕਦੇ ਛਡੀਏ ਨਾ
ਗਬਰੂ ਕੋਈ ਪੁੱਤ ਕਿਸੇ ਦਾ ਨਾਰਾ ਲਯੀ ਵਡੀਏ ਨਾ
ਮਿਲਦੇ ਨਾ ਪੁੱਤ ਬਜ਼ਾਰੋ
ਸੌਦਾ ਦਾ ਲੌਣਾ ਬੰਦਾ ਪਪੀ ਇਨਸਾਣਾ ਦਾ
ਬਣਦਾ ਸਤਕਾਰ ਕਰੀ ਦਾ
ਗੁਰੂਆ ਵਿਦਵਾਨਾ ਦਾ
Tattoo ਖੁਨਵਾਈ ਦਾ ਨੀ
ਖੰਡੇ ਕਿਰਪਣਾ ਦਾ
ਧਰ੍ਮਾ ਨੂ ਲੀਕ ਨਾ ਲਈਏ
ਕੜੇ ਨਾਲ ਡੱਟ ਨਾ ਪੁੱਤੀਏ ਹੋ
ਝੂਠੇ ਨੀ ਹਥ ਕਦੇ ਵੀ ਪੂਣੇ ਨਾਲ ਨੀ ਪੁੰਨਜੀ ਦੇ
ਰਖੀਏ ਬਈ ਗੂਪਤ ਟਿਕਾਣੇ ਘਰ ਵਾਲੀ ਪੂੰਜੀ ਦੇ
ਘਰ ਵਿਚ ਪਾਠ ਖੁਲਵਾ ਕੇ
ਮੁਰਗੇ ਨੀ ਚੁਣਦੀ ਦੇ
ਚੁਕੀ ਹੋਯੀ ਅੱਤ ਬੁਰੀ ਆ
ਜਾਣੋ ਵਧ ਸਾਂਭ ਕੇ ਰਖੀਏ ਇੱਜ਼ਤਾ ਦੇ ਛੱਲੇ ਨੂੰ
ਮਰਦੇ ਤਕ ਸਾਥ ਨਿਭਾਏ ਹਲੀਏ ਜੇ ਪੱਲੇ ਨੂ
ਘਲੀਐ ਨਾ ਦੇਸ਼ ਬਾਹਰਲੇ
ਭੁਲ ਕੇ ਪੁੱਤ ਕਲੇ ਨੂ
ਮਾਪਿਯਾ ਦਾ ਰੂਲ ਬੁਢੇਪਾ
ਗੌਂਦੇ ਜੋ ਫਿਰਨ ਗਵਈਏ ਲਬਦੇ ਨਾ ਜੱਟ ਕੀਤੇ
ਪਮਮਿਯਾ ਓਏ ਗੇਹਣੇ ਧਰਤੀ ਦੁਨਿਯਾ ਨੇ ਮੱਤ ਕੀਤੇ
ਗੌਂਦੇ ਜੋ ਫਿਰਨ ਗਵਈਏ ਲਬਦੇ ਨਾ ਜੱਟ ਕੀਤੇ
ਪਮਮਿਯਾ ਓਏ ਗੇਹਣੇ ਧਰਤੀ ਦੁਨਿਯਾ ਨੇ ਮੱਤ ਕੀਤੇ
ਦੀਪੇ ਨਾ ਮਿਲਣ ਸੂਰਮੇ
ਧੀਆਂ ਦੇ ਲੱਕ ਕੀਤੇ
ਸੱਚੀਆਂ ਬਰਨਾਲੇ ਲਿਖਿਆ
ਸਚ ਆਖੇ ਡੁਮੇ ਵਾਲਿਯਾ
Eagles track
ਦੀਪੇ ਨਾ
ਧੀਆਂ ਦੇ
ਸਚ ਆਖੇ ਡੁਮੇ ਵਾਲਿਯਾ ਹੋ