panjabi mc jogi [sleepwalker mix] şarkı sözleri
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰਾਂਝੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ
ਮੈਂ ਇਸ਼ਕ ਦੇ ਅੱਲਿਆਂ ਜ਼ਖਮਾਂ ਦੇ
ਖ਼ੁਦ ਹੱਸ-ਹੱਸ ਕੇ ਮੂੰਹ ਸੀਲਾਂਗੀ
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਮੈਂ ਗਟਗਟ ਕਰਕੇ ਪੀਲਾਂਗੀ

Hey
C'mon
Hey
C'mon
ਜੇ ਪਿਆਰ ਨਹੀਂ ਦਿਲਦਾਰ ਨਹੀਂ ਕਹਿੰਦੇ ਕਮ ਹੁਸਨ ਜਵਾਨੀ ਏ
ਜੇ ਭਰ ਜੋਬਨ ਚ ਇਹ ਹੋਜੇ ਜ਼ਿੰਦਗੀ ਜੀ ਕ ਜੀਲਾਗੀ
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਮੈਂ ਗਟਗਟ ਕਰਕੇ ਪੀਲਾਂਗੀ
C'mon
ਨਾਲ਼ ਰਾਂਝੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ
ਮੈਂ ਸੱਸੀ, ਸੋਹਣੀ, ਹੀਰ ਵਾਂਗ ਹੀ ਜਾਨ ਦੀ ਬਾਜ਼ੀ ਲਾਵਾਂਗੀ
ਨਾ ਦੇ ਦਿਲ ਪਰਦੇਸੀ ਨੂੰ
ਨਾਲ਼ ਰਾਂਝੇ ਜੋਗੀ ਦੇ
ਭਰ ਜੋਬਨ ਚ ਇਹ ਹੋਜੇ ਜੇ ਜੇ ਜੇ ਜੇ ਜੇ ਜੇ ਜੇ
ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
C'mon
Hey
C'mon
Hey
ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰਾਂਝੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ
ਇਸ਼ਕ ਦੇ ਅੱਲਿਆਂ ਜ਼ਖਮਾਂ ਦੇ
ਖ਼ੁਦ ਹੱਸ-ਹੱਸ ਕੇ ਮੂੰਹ ਸੀਲਾਂਗੀ
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ
ਮੈਂ ਗਟਗਟ ਕਰਕੇ ਪੀਲਾਂਗੀ
ਪੈਰ ਪਚਰਕੇ ਨਾਹ ਧੋ ਕੇ ਬੱਸ ਸਾਗਾਂ ਮਨੋਨਦੀ ਰਹਿ ਜਾਏਗੀ
ਨਾਲ਼ ਰਾਂਝੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ
ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰਾਂਝੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ
ਬੱਲੇ ਜੱਟਾ ਬੱਗੀ ਤਿੱਤਰੀ
ਓ ਗੱਲ ਸੁਨ ਬੱਗੀ ਤਿੱਤਰੀ ਨੂੰ ਇਹ ਲਾਇ ਕੁਰਸੀ ਤੇ ਬਿਠਾ