panjabi mc land of five rivers [the great khali] şarkı sözleri
ਓ ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਆਹਾਂ ਆਹਾਂ ਹੋਏ ਹੋਏ
ਆਹਾਂ ਆਹਾਂ ਹੋਏ ਹੋਏ
ਬੜੀ ਦੁਖਾਂ ਤੋ ਹੈ ਟਾਹਣ ਮੇਰੇ ਬਾਪੂ ਦਾ ਗਰਾਂ (ਆਹਾਂ ਆਹਾਂ ਹੋਏ ਹੋਏ)
ਬੜੀ ਦੁਖਾਂ ਤੋ ਹੈ ਟਾਹਣ ਮੇਰੇ ਬਾਪੂ ਦਾ ਗਰਾਂ (ਆਹਾਂ ਆਹਾਂ ਹੋਏ ਹੋਏ)
ਸਾਰੀ ਦੁਨੀਆ ਚ ਜਿਸਨੇ ਕਮਾਲ ਕਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਆਹਾਂ ਆਹਾਂ ਹੋਏ ਹੋਏ
ਆਹਾਂ ਆਹਾਂ ਹੋਏ ਹੋਏ
ਉਸ ਮਿੱਟੀ ਆਵੇ ਹਵਾ, ਸੱਦੀਆਂ ਤੋਂ ਜਿਹੜੀ ਮੇਰੀ ਪੁਰ੍ਖਾਂ ਦੀ ਥਾਂ
ਓਹਨੂ ਦੇਵੋ ਜੀ ਦੁਆ, ਓਹ੍ਨਾ ਬੱਚਿਆਂ ਦੇ ਨਾ
ਜਿਹਿਨੂ ਕਹਿੰਦੇ ਨੇ ਪੰਜਾਬ-ਜਿਹਿਨੂ ਕਹਿੰਦੇ ਨੇ ਪੰਜਾਬ
ਮੈਂ ਨਦੀਆਂ ਵਹਾ ਦੂੰਗਾ
ਮੈਂ ਨਦੀਆਂ ਵਹਾ ਦੂੰਗਾ
ਸਾਗਰਾਂ ਵਿਚ ਪਾ ਦੂੰਗਾ
ਨਾਮ ਜਗ ਤੇ ਲਿਆ ਦੂੰਗਾ
ਹੋਊ ਨਾਮ ਜਗ ਤੇ ਲਿਆ ਦੂੰਗਾ (ਆਹਾਂ ਆਹਾਂ ਹੋਏ ਹੋਏ)
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਇਆ ਜਹਾਂਨ
ਓ ਦੇਖਨ ਗੇ, ਓ ਵੇਖਣ ਗੇ
ਮਿੱਟੀ ਪੰਜਾਬ ਦੀ ਤੋ ਕੌਣ ਉਠਿਆ
ਪੰਜਾ ਦਰਿਆਵਾਂ ਨੇ ਹੈ ਆਂ ਸੁੱਟਿਆ
ਮੈਂ ਪਰਬਤ ਹਾਂ, ਮੈਂ ਬੱਦਲਾਂ ਤੋ ਉਚੀ ਇਮਾਰਤ ਹਾਂ
ਇਸ ਧਰਤੀ ਦੇ ਉਤੇ ਮੇਰਾ ਰਾਜ ਚਲਦਾ ਓ ਓ
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ