panjabi mc mundian to bach ke [dimatik remix] şarkı sözleri
ਕਰੀਂ ਨਾ ਕਿਸੇ ਦੇ ਨਾਲ ਪਿਆਰ
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ
ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ
ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ
ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ ਮੁੰਡਿਆਂ ਤੋਂ
ਮੁੰ ਮੁੰ ਮੁੰ ਮੁੰ ਮੁੰ ਮੁੰ ਮੁੰ ਮੁੰਡਿਆਂ ਤੋਂ
ਕਰੀਂ ਨਾ ਕਿਸੇ ਦੇ ਨਾਲ
ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ
ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਝੱਲ ਸੱਕਿਆ ਨਾ ਹੁਸਨ ਦਾ ਵਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ
ਕਰੀਂ ਨਾ ਕਿਸੇ ਦੇ ਨਾਲ ਪਿਆਰ ਮੁੰਡਿਆਂ ਤੋਂ