panjabi mc panjaban şarkı sözleri

Give me a rock folk Say rock folk ਤਾਲ ਉੱਤੇ ਗਿੱਧਾ ਜੇ ਤੂੰ ਪਾਣਾ ਨਹੀਂ ਜਾਣਦੀ ਲੱਕ ਉੱਤੇ ਠੁਮਕਾ ਜੇ ਲਾਉਣਾ ਨਹੀਂ ਜਾਣਦੀ ਤਾਲ ਉੱਤੇ ਗਿੱਧਾ ਜੇ ਤੂੰ ਪਾਣਾ ਨਹੀਂ ਜਾਣਦੀ ਲੱਕ ਉੱਤੇ ਠੁਮਕਾ ਜੇ ਲਾਉਣਾ ਨਹੀਂ ਜਾਣਦੀ ਉਹ ਬੋਲੀ ਪਾਕੇ ਬੋਲ ਜੇ ਤੈਨੂੰ ਚੱਕਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ Give me a rock folk Say rock folk Jean ਆ ਦੀ ਸ਼ੋਕੀਨ ਤੂੰ ਪੰਜਾਬੀ ਸੂਟ ਪਾਇਆ ਨਾ ਨੂਰਮ ਦੀ ਜੁੱਤੀ ਪਾਕੇ ਤੁਰਨਾ ਵੀ ਆਇਆ ਨਾ Jean ਆ ਦੀ ਸ਼ੋਕੀਨ ਤੂੰ ਪੰਜਾਬੀ ਸੂਟ ਪਾਇਆ ਨਾ ਨੂਰਮ ਦੀ ਜੁੱਤੀ ਪਾਕੇ ਤੁਰਨਾ ਵੀ ਆਇਆ ਨਾ ਕੱਖਾਂ ਉੱਤੇ ਘੜਾ ਸਿਰ ਰੱਖਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ Give me a rock folk Say rock folk ਹੋਏ ਰਿੜਕੀ ਮਧਾਣੀ ਕਦੀ ਮਾਝੀਆਂ ਨਾ ਚੋਇਆ ਤੂੰ ਤੱਕਣਾ ਵੀ ਭੂਲੀ ਚੁੱਲ੍ਹੇ ਚੋਂਕੇ ਤੇ ਰਸੋਈਆ ਤੂੰ ਹੋਏ ਰਿੜਕੀ ਮਧਾਣੀ ਕਦੀ ਮਾਝੀਆਂ ਨਾ ਚੋਇਆ ਤੂੰ ਤੱਕਣਾ ਵੀ ਭੂਲੀ ਚੁੱਲ੍ਹੇ ਚੋਂਕੇ ਤੇ ਰਸੋਈਆ ਤੂੰ ਨੀ ਪਾਥੀਆਂ ਤੇ ਪਥਰਾਣਾ ਤੈਨੂੰ ਪਥਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ Give me a rock folk Say rock folk ਪੰਜ ਦਰਿਆਵਾਂ ਦੀ ਤੂੰ ਆਨ ਸ਼ਾਨ ਭੁੱਲ ਗਯੀ ਜੈਲੀ ਮਨਜੀਤ ਪੂਰੀ ਵੱਜੋ ਕਿਥੇ ਰੁੱਲ ਗਈ ਪੰਜ ਦਰਿਆਵਾਂ ਦੀ ਤੂੰ ਆਨ ਸ਼ਾਨ ਭੁੱਲ ਗਯੀ ਜੈਲੀ ਮਨਜੀਤ ਪੂਰੀ ਵੱਜੋ ਕਿਥੇ ਰੁੱਲ ਗਈ ਹੋ ਕਿਚਮਚੀ ਚੂਨੀ ਨਾਲ ਜੇ ਸਿਰ ਢੱਕਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ Give me a rock folk Say rock folk
Sanatçı: Panjabi MC
Türü: Belirtilmemiş
Ajans/Yapımcı: Belirtilmemiş
Şarkı Süresi: 4:16
Toplam: kayıtlı şarkı sözü
Panjabi MC hakkında bilgi girilmemiş.

Fotoğrafı