qismat positivity şarkı sözleri
Baxbee
ਹਰ ਸ਼ੇਹ ਦਵਾਈ ਬਾਪੂ ਨੇ
ਆਪ ਤੰਗਿਆ ਕੱਟ ਕੇ
ਆ ਲੈ ਦੁਨੀਆ ਭਰ ਦੇ ਸੁਖ
ਮਾਏ ਨੀ ਤੇਰੇ ਪੈਰੀ ਰੱਖ ਤੇ
ਤੂੰ ਸੱਚੇ ਪਾਤਸ਼ਾਹ ਮਿਹਰ ਕਰੀ
ਥੱਲੇ ਸਿੱਟ ਲੂ ਕੇਹੜਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਹਾਂ ਗੁੱਟ ਤੇ ਬੰਨਣ ਰੱਖੜੀ
ਚਾਵਾਂ ਨਾਲ ਭੈਣਾਂ
ਦੁੱਖ ਸੁਖ ਦੀਆਂ ਸਾਂਝਾ
ਪੱਕੀਆਂ ਦੱਸ ਹੋਰ ਕੀ ਲੈਣਾ
ਆਖੇ ਹੱਸਦਾ ਰਹੀ ਤੂੰ ਵੀਰਿਆ
ਮੈਨੂੰ ਫਿਕਰ ਆ ਤੇਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਇਸ ਜੱਗ ਤੇ ਕੋਈ ਚੀਜ਼ ਨਹੀਂ
ਪਰਿਵਾਰ ਤੋਂ ਵੱਧ ਕੇ
ਦੱਸੋ ਕੀਹਦਾ ਦਿਲ ਕਰੇ ਜਾਨ ਨੂੰ
ਪੰਜਾਬ ਨੂੰ ਛੱਡ ਕੇ
ਐਸੀ ਮਜ਼ਬੂਰੀ ਬਣ ਗਈ
ਮੈਂ ਕਰਿਆ ਜੇਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਜੇ ਨੀਤਾਂ ਸਾਫ ਰੱਖੀਏ
ਆਪੇ ਫਲ ਮਿਲਦਾ
ਲਿਖਤ ਨਾ ਕੱਲੀ ਜਾਣ ਲਓ
ਜਜ਼ਬਾਤ ਐ ਦਿਲ ਦਾ
ਸ਼ੀਰੇ ਸੇਖੋਂ ਨੇ ਵੇਖ ਲਿਆ
ਚੰਗਾ ਬਣ ਕੇ ਬਥੇਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
ਮੈਨੂੰ positivity ਦਿੰਦਾ
ਮਾਂ ਪਿਉ ਦਾ ਚਿਹਰਾ
Baxbee