r captain graribaaz şarkı sözleri
ਹੋ ਜੇ ਕੋਈ ਅਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ
ਗਰਾਰੀਬਾਜ
ਜਿਹੜੇ ਕੱਢ ਦੇ ਨੇ ਆਨੇ ਸਾਰੇ ਠੋਕੂ ਰਾਕਾਨੇ
ਓਹਨੂੰ ਡਬ ਪਿਸਤੋਲ ਪਏ ਸਾਡੇ ਵੀ ਨਾ ਗਾਣੇ
ਜਿਹੜੇ ਕੱਢ ਦੇ ਨੇ ਆਨੇ ਸਾਰੇ ਠੋਕੂ ਰਾਕਾਨੇ
ਓਹਨੂੰ ਡਬ ਪਿਸਤੋਲ ਪਏ ਸਾਡੇ ਵੀ ਨਾ ਗਾਣੇ
ਦਿਨ ਉਂਗਲੇ ਤੇ ਬਾਕੀ ਗਿਣ ਲੈਣ ਬਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਓਥੇ ਕੱਲਾਂ ਹੀ ਬਥੇਰਾ ਜਿਥੇ ਮੁੱਛ ਦਾ ਸਵਾਲ
ਦੇਵਾਂ ਖੰਗਾਂ ਲਾ ਕੁੜੇ ਦਿਲੋਂ ਕੱਢ ਦੇ ਖਿਆਲ
ਓਥੇ ਕੱਲਾਂ ਹੀ ਬਥੇਰਾ ਜਿਥੇ ਮੁੱਛ ਦਾ ਸਵਾਲ
ਦੇਵਾਂ ਖੰਗਾਂ ਲਾ ਕੁੜੇ ਦਿਲੋਂ ਕੱਢ ਦੇ ਖਿਆਲ
ਹੋ ਜਿਹੜਾ ਅਣਖਾਂ ਮੰਗਰੇ ਬੰਦਾ ਸਟ ਵਿਚ ਮਾਰੇ
32 ਬੋਰੇ ਦੇ ਪਟਾਖੇ ਓਥੇ ਪੈਣ ਬਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਵੱਡਾ ਭਾਈ ਸਰਪੰਚ ਕਿੱਲੇ ਸੁਖ ਨਾਲ ਚਾਲੀ
ਰੱਖੀ ਘੋੜਿਆਂ ਦੀ ਜੋਡ਼ੀ ਮੋਢੇ ਟੰਗਦਾ ਦੁਨਾਲੀ
ਵੱਡਾ ਭਾਈ ਸਰਪੰਚ ਕਿੱਲੇ ਸੁਖ ਨਾਲ ਚਾਲੀ
ਰੱਖੀ ਘੋੜਿਆਂ ਦੀ ਜੋਡ਼ੀ ਮੋਢੇ ਟੰਗਦਾ ਦੁਨਾਲੀ
ਫੁੱਲ ਬਾਪੂ ਦੀ support ਕੰਮ ਜੱਟ ਦੇਣੇ ਲੋਟ
ਜਿਥੇ ਹੋਂਸਲੇ ਨਾ ਜਿੰਨੇ ਕੱਢ ਪੈਣ ਬਲਿਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਕਦੇ ਮਾਰਦਾ ਨਾ ਛਿਟੇ ਬਿੱਲੋ ਤੇਰਾ ਪਟਵਾਰੀ
ਤਾਹੀਂ ਚੁੱਬ ਦੁ ਲੋਕਾਂ ਨੂੰ ਗੱਲ ਕਰੀਦੀ ਕਰਾਰੀ
ਕਦੇ ਮਾਰਦਾ ਨਾ ਛਿਟੇ ਬਿੱਲੋ ਤੇਰਾ ਪਟਵਾਰੀ
ਤਾਹੀਂ ਚੁੱਬ ਦੁ ਲੋਕਾਂ ਨੂੰ ਗੱਲ ਕਰੀਦੀ ਕਰਾਰੀ
ਹੋ ਇਕ ਜੱਗੀ ਸਰਦਾਰ ਰਖੇ ਚਕਮੇ ਜੇ ਯਾਰ
ਝੱਟ ਆਉਣ ਜੇ stand ਜਿਹੜੇ ਲੈਣ ਬਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ
ਹੋ ਜੇ ਕੋਈ ਅੱਡ ਦਾ ਤਾਂ ਓਥੇ ਕੱਲਾਂ ਖੜ ਦਾ
ਤਾਈਓਂ ਜੱਟ ਨੂੰ ਗਰਾਰੀਬਾਜ ਕਹਿਣ ਬੱਲੀਏ