R -Gogna şarkı sözleri
ਕੰਨ ਕਰ ਸੁਣ ਗੱਲਾਂ ਇੱਕ ਦੋ
ਹਨੇਰੀਆ ਦੇ ਪੁੱਤ ਦੂਰ ਦੂਰ ਰਹੋ
Life ਤੇ believe ਇਕ ਪਾਲ ਦਾ ਨਹੀ
ਦਿਮਾਗ ਠੰਡੇ ਮਤੇ ਨਾਲ ਕਿਵੇ ਚਲਣਗੇ ਓ
Dark life ਵਿਚ ਹੋਏ ਆ grow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
ਕਾਲੀ ਕਾਲੀ ਗੱਡੀ ਨਾਲੇ (ਕਾਲੀ ਕਾਲੀ ਗੱਡੀ ਨਾਲੇ)
ਸਾਰਾ town ਆਲਾ ਵੈਲ ਪਾਲੀ ਫਿਰੇ ਜੱਟ ਨੀ
Jump ਕਰੇ ਗੱਡੀ ਨਾਲ reel ਵੀਲ ਚਕ ਨੀ
Low rider ਦੀ window ਜਦ down ਹੁੰਦੀ ਈ
ਨਾਲ ਨਿਕਲਦੇ ਦੇ ਬਾਹਰ ਥਗ ਲੋਡ ਕੀਤੇ ਹਾਥ ਨੀ
ਅਸੀ ਬਚੇ ਬੈਠੇ ਬਸ ਰਬ ਦੇ ਸਹਾਰੇ
ਪੂਰੇ ਤੀਨ ਸਾਲ ਨੇ ਗੇ gang ਚ ਗੁਜ਼ਾਰੇ
ਕਿਨੇ ਕ ਜਮੀਨ ਕਿਨੇ ਹਵਾ ਚ ਖਿਲਾਰੇ
ਸਾਡਾ danger ਜਾ scene mind ਕਰ ਜੁ blow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
ਕਾਲੀ ਕਾਲੀ ਗੱਡੀ ਨਾਲੇ (ਕਾਲੀ ਕਾਲੀ ਗੱਡੀ ਨਾਲੇ)
ਤੂ ਜਾਵੇ parlour ਮੈਂ ਜਾਵਾ gun shop ਬਿੱਲੋ
ਸਾਨੂ ਟੇਡਾ ਟੇਡਾ ਤਕਦੇ ਆ cop ਬਿੱਲੋ
ਤੂ eye liner ਲੈਣ ਦੀ ਸਕੀਮ ਵਿਚ ਨੀ
ਸਾਡਾ ਪੂਰਾ magazine ਆ ਆਲਾ ਸ਼ੋਂਕ ਬਿੱਲੋ
ਤੂ ਜਾਵੇ parlour ਮੈਂ ਜਾਵਾ gun shop ਬਿੱਲੋ
ਸਾਨੂ ਟੇਡਾ ਟੇਡਾ ਤਕਦੇ ਆ cop ਬਿੱਲੋ ਨੀ
ਤੂ eye liner ਲੈਣ ਦੀ ਸਕੀਮ ਵਿਚ ਨੀ
ਸਾਡਾ ਪੂਰਾ magzine ਆ ਆਲਾ ਸ਼ੋਂਕ ਬਿੱਲੋ ਨੀ
ਤੇਰਾ ਸੂਹਾ ਸੂਹਾ ਰੰਗ ਨਾਲੇ ਬੁਲੀਆਂ ਤੇ ਨਰਮੀ
ਪਲੇ ਹਥਿਯਾਰ ਸਾਡੇ ਪਲੇ ਬੇਸ਼ਰਮੀ
ਠੱਗ life ਮੂਰੇ ਤੇਰਾ fail ਗੋਰੀਏ
ਤੇਰੇ ਨਜ਼ਰਾ ਦੇ ਤੀਰ ਚਾਹੇ face ਦਾ glow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ (ਕਾਲੀ ਕਾਲੀ ਗੱਡੀ ਨਾਲੇ)
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Life ਐ risky ਕੋਈ filmy ਜਾ scene ਨੀ
ਤੇਰੀ ਤਾ age ਵੀ ਹਿਲੇ 18 ਨੀ
ਵੈਰੀ ਤਾ ਸਾਲੇ ਓਡੋ ਖੁਡਾ ਚ ਵਡ ਦੇ
AK ਜਦੋ ਵੀ ਵਜੌਦੀ ਆ ਬੀਨ ਨੀ
ਜੇ ਸਾਡੇ ਨਾਲ ਰੈਨਾ ਪਿਛੇ ਬੰਦੇ ਵੀ ਪੈਣੇ ਆ
ਗਲ ਵਿਚ ਫਾਂਸੀ ਆਲੇ ਫੰਦੇ ਵੀ ਪੈਣੇ ਆ
ਜੇੜਾ ਤਾ ਬੋਲੂ ਮੇਰੇ ਯਾਰਾਂ ਨੂ ਮਾੜਾ
ਓਦੇ ਗੋਲੀ ਵੀ ਮਾਰਾ ਗੇ ਡੰਡੇ ਵੀ ਪੈਣੇ ਆ
ਨਾਮ ਕੈਂਦੇ RG ਗੇੜਾ ਗੂੜਾ ਮਾਰਜੀ
ਨਵੀ ਫਤੇਗੜ੍ਹ ਵਾਲਾ ਲਗਦਾ bro baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
Go with the flow baby
Go with the flow baby
ਕਾਲੀ ਕਾਲੀ ਗੱਡੀ ਨਾਲੇ ਚਲਦੀ slow baby
ਕਾਲੀ ਕਾਲੀ ਗੱਡੀ ਨਾਲੇ, ਕਾਲੀ ਕਾਲੀ ਗੱਡੀ ਨਾਲੇ