r. jeet teri lorh şarkı sözleri
ਸਾਹਾ ਦੇ ਚਲਦੇ ਰਹਿਨ ਲਾਈ
ਤੇਰਾ ਪਿਆਰ ਜ਼ਰੋਰੀ ਸੱਜਣਾ ਵੇ
ਸਾਹਾ ਦੇ ਚਲਦੇ ਰਹਿਨ ਲਾਈ
ਤੇਰਾ ਪਿਆਰ ਜ਼ਰੋਰੀ ਸੱਜਣਾ ਵੇ
ਜ਼ਿੰਦਗੀ ਤੋ ਦੂਰ ਹੈ ਕਰ ਦਿਆਂਦੀ
ਸਜਨਾ ਦੀ ਦੂਰੀ ਸੱਜਣਾ ਵੇ
ਬਦੀ ਬੇਕਾਰ ਅਣਖ ਬਾਰ ਬਾਰ
ਸਾਨੁ ਦੇ ਦੇ ਪਿਆਰ ਦਿਲ ਦੀਏ ਨਾ ਤੋੜ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ
ਸਬ ਰਿਸ਼ਤੇ ਰਬ ਬਨੌਂਦਾ ਏ
ਬੰਦਾ ਤਨ ਬਸ ਨਿਭ ਸਕਦਾ
ਆਪਣੀ ਮਰਜ਼ੀ ਨਾਲ ਦੁਨੀਆ ਤੇ
ਏਕ ਯਾਰ ਬਨਾਇਆ ਜਾ ਸਕਦਾ
ਤੇਰਾ ਦੀਦਾਰ ਵੱਧ ਰੱਬ ਤੋਂ ਯਾਰ
ਕਰਕੇ ਸ਼ਿੰਗਾਰ ਮੱਲ ਬੈਠੀ ਆ ਮੋਰ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ
ਛੱਪੜੀ ਵਿੱਚ ਫੁੱਲ ਤਰਦਾ
ਛੱਪੜੀ ਵਿੱਚ ਫੁੱਲ ਤਰਦਾ
ਹਏ ਚੜ੍ਹ ਕੇ ਨਾ ਜਾਵੇ ਸੋਹਣਿਆ
ਸਦਾ ਤੇਰੇ ਬਾਜੁ ਨਾਹੀਓ ਸਰਦਾ
ਸਦਾ ਤੇਰੇ ਬਾਜੁ ਨਾਹੀਓ ਸਰਦਾ
ਰੇਤਾ ਜੋ ਤੇਰੀਆਂ ਰਾਹਾਂ ਦਾ
ਤੇਰੇ ਤੇ ਉਹਵੀ ਮਾਣ ਕਰੇ
ਕੰਭਕਟ ਕੌਣ ਹੈ ਤੇਰੇ ਤੋਂ
ਸੋ ਜਨਮ ਨਾ ਜੋ ਕੁਰਬਾਨ ਕਰੇ
ਤੈਨੂੰ ਵਹਿੰਦੇ ਸਾਰ ਛਿੜੇ ਦਿਲ ਦੀ ਤਾਰ
ਚੜਦੇ ਖੁਮਾਰ ਕੋਈ ਰਹੇ ਨਾ ਥੋੜ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ
ਰਬ ਬਰਗਾ ਸੋਹਣਾ ਨਾਮ ਤੇਰਾ
ਜਦ ਯਾਰ ਜੁਬਾਨ ਪੇ ਆ ਜੰਦਾ
ਏਕ ਘਟਾ ਚ ਫੇਰੇ ਚਾ ਜਾਂਦੀ
ਕੰਡਿਆਰੇ ਦਿਲ ਨਸੇ ਆ ਜੰਦਾ
ਦਿਲ ਗਿਆ ਹਾਰ ਸੁਨ ਲੈ ਪੁਕਾਰ
ਸਾਨੁ ਲਾ ਦੇ ਪਾਰ ਤੇਰੇ ਜੇਹਾ ਨਾ ਹੋਰ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ
ਸਾਨੁ ਤੇਰੀ ਲੋਰ ਸਾਥੋਂ ਮੁਖ ਨ ਮੋੜ
ਸਾਨੁ ਤੇਰੀ ਲੋਰਹ ਸਾਨੁ ਤੇਰੀ ਲੋੜ