r kaur chan varga mahi şarkı sözleri
ਤੂ ਵੀ ਚੌਂਦਾ ਰਹੀ ਸੱਜਣਾ
ਵੇ ਜਿਦਾਂ ਅੱਸੀ ਹਨ ਤੈਨੂ ਚੌਂਦੇ
ਤੇਰੇ ਤੌਰ ਦੇ ਚਰਚੇ ਤਾਂ
ਵੇ ਮੇਰੇ ਬੁੱਲਾਂ ਉੱਤੇ ਔਂਦੇ
ਤੂ ਤਾਂ ਜਿੱਦਰੋਂ ਲੰਗਦਾ ਏ
ਵੇ ਖੜ ਕੇ ਤਕਦੇ ਨੇ ਤੈਨੂ ਰਾਹੀਂ
ਮੈਂ ਤਾਂ ਦਸਦੀ ਸਖਿਆ ਨੂ
ਨੀ ਅੱਡਿਓ ਚਨ ਵਰਗਾ ਮੇਰਾ ਮਾਹੀ
ਮੁੱਛਾਂ ਕੁੰਡੀਆਂ ਰਖਦਾ ਆਏ
ਤੇ ਬਣਦਾ ਪਗ ਪਟਿਆਲਾ ਸ਼ਾਹੀ
ਦਿਲ ਕਿਹੰਦਾ ਹਾਣ ਦੇਆਂ
ਤੇਰੇ ਨਾਲ ਹੋਜੇ ਮੇਰੇ ਮੰਗਣੀ
ਤੇਰੇ ਬਜਓਂ ਸਾਜ੍ਣਾ ਵੇ
ਜ਼ਿੰਦਗੀ ਇਕ ਪਾਲ ਵੀ ਨੀ ਲੰਗਣੀ
ਤੇਰੇ ਬਾਜੋ ਸੱਜਣਾ ਵੇ
ਜ਼ਿੰਦਗੀ ਇਕ ਪਲ ਵੀ ਨੀ ਲੰਗਣੀ
ਮੈਨੂ ਛਡ ਕੇ ਨਾ ਜਾਵੀਂ
ਮੈਨੂ ਛਡ ਕੇ ਨਾ ਜਾਵੀਂ
ਤੇਰੇ ਨਾਲ ਕਟਨੀ ਉਮਰ ਮੈਂ ਸਾਰੀ
ਮੈਂ ਤਾਂ ਦਸਦੀ ਸਾਖਿਆ ਨੂੰ
ਨੀ ਅੱਡਿਓ ਚੰਨ ਵਰਗਾ ਮੇਰਾ ਮਾਹੀ
ਮੁੱਛਾਂ ਕੁੰਦੀਆ ਰਖਦਾ ਆਏ
ਤੇ ਭਬਨਦਾ ਪਗ ਪਟਿਆਲਾ ਸ਼ਾਹੀ
ਪੱਕੀ duty ਕਰਦਾ ਆਏ
ਆਵਾਂ ਕਾਲਜ ਤੋਂ ਜਦ ਪੜ ਕੇ
ਗੇੜੀ ਮਾਰਦਾ ਨਿੱਤ ਗਬਰੂ
ਕਾਲੀ thar ਦੇ ਉੱਤੇ ਛਡ ਕੇ
ਗੇੜੀ ਮਾਰਦਾ ਨਿੱਤ ਗਬਰੂ
ਕਾਲੀ thar ਦੇ ਉੱਤੇ ਛਡ ਕੇ
ਓਹਦੇ ਸ਼ੋੰਕ ਅਵੱਲੇ ਨੇ
ਓਹਦੇ ਸ਼ੋੰਕ ਅਵੱਲੇ ਨੇ
ਨੀ ਖਰ੍ਚਾ ਕਰਦਾ ਬੇਪਰਵਾਹੀ
ਮੈਂ ਤਾਂ ਦਸਦੀ ਸਾਖਿਆ ਨੂ
ਨੀ ਅੱਡਿਓ ਚੰਨ ਵਰਗਾ ਮੇਰਾ ਮਹਿ
ਮੁਚ ਕੁੰਡੀਆਂ ਰਖਦਾ ਏ
ਤੇ ਭਬਨਦਾ ਪਗ ਪਟਿਆਲਾ ਸ਼ਾਹੀ
ਮੁੰਡਾ ਲਵ੍ਲੀ ਭੁੱਲਰਨ ਦਾ
R ਕੌਰ ਪੜਦੀ ਸ਼ਹਿਰ ਪਟਿਆਲੇ
ਓਹਨੂ jean ਪਸੰਦ ਨਯੀ ਸੀ
ਤਾਨ੍ਹੀ ਸੂਟ ਸਵਾ ਕੇ ਪਾ ਲਾਏ
ਓਹਨੂ jean ਪਸੰਦ ਨਯੀ ਸੀ
ਤਾਨ੍ਹੀ ਸੂਟ ਸਵਾ ਕੇ ਪਾ ਲਾਏ
ਦੇਸੀ ਜੱਟ ਹੈ ਓ ਪਿੰਡ ਦਾ
ਦੇਸੀ ਜੱਟ ਹੈ ਓ ਪਿੰਡ ਦਾ
ਨੀ ਕੁਰਤੇ ਪਾ ਕੇ ਰਖਦਾ ਸ਼ਾਹੀ
ਮੈਂ ਤਾਂ ਦਸਦੀ ਸਾਖਿਆ ਨੂੰ
ਨੀ ਅੱਡਿਓ ਚੰਨ ਵਰਗਾ ਮੇਰਾ ਮਾਹੀ
ਮੁੱਛਾਂ ਕੁੰਡੀਆਂ ਰਖਦਾ ਏ
ਤੇ ਬਨਦਾ ਪਗ ਪਟਿਆਲਾ ਸ਼ਾਹੀ