r nait chunni şarkı sözleri

ਤੇਰੇ ਪਿਛੇ ਲੜ ਲਉਗੀ ਕੱਲੀ ਸਾਰੇ ਜੱਗ ਨਾਲ ਸੂਟ ਮੈਚ ਕਰ ਪਾਉਣੇ ਚੰਨਾਂ ਤੇਰੀ ਪਗ ਨਾਲ ਸੂਟ ਮੈਚ ਕਰ ਪਾਉਣੇ ਚੰਨਾਂ ਤੇਰੀ ਪਗ ਨਾਲ ਤੇਰੇ ਪਿਛੇ ਲੜ ਲਉਗੀ ਕੱਲੀ ਸਾਰੇ ਜੱਗ ਨਾਲ ਸੂਟ ਮੈਚ ਕਰ ਪਾਉਣੇ ਚੰਨਾਂ ਤੇਰੀ ਪਗ ਨਾਲ ਸੁਖ ਮੰਗਿਆ ਕਰੂੰਗੀ ਤੇਰੇ ਘਰਦੀ ਸੁਖ ਮੰਗਿਆ ਕਰੂੰਗੀ ਤੇਰੇ ਘਰਦੀ ਵੇ ਗੁਰੂ ਘਰੇ ਜਾਇਆ ਕਰੂਗੀ ਵੇ ਗੁਰੂ ਘਰੇ ਜਾਇਆ ਕਰੂਗੀ ਓਹ੍ਨਾ ਦਿਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ ਦਿਨਾ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ ਮੈਥੋ ਹੋਣੀ ਗਲਤੀ ਤੂੰ ਚੰਨਾਂ ਮੈਨੂੰ ਤਾੜਨਾ ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ ਮੈਥੋ ਹੋਣੀ ਗਲਤੀ ਤੂੰ ਚੰਨਾਂ ਮੈਨੂੰ ਤਾੜਨਾ ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ ਕਿੰਨਾ ਮਿਲੂਗਾ ਸਕੂਨ ਜਿਓਣ ਜੋਗਿਆ ਕਿੰਨਾ ਮਿਲੂਗਾ ਸਕੂਨ ਜਿਓਣ ਜੋਗਿਆ ਮੈਂ ਰੁਸ ਨੂੰ ਮਨਾਇਆ ਕਰੂਗੀ ਵੇ ਓਹ੍ਨਾ ਦਿਨਾ ਨੂ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ ਦਿਨਾ ਨੂ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ ਮੇਰੇ ਸਚੇ ਪਿਆਰ ਦਾ ਤੂ ਕਰਤਾ ਆਗਾਜ਼ ਵੇ ਆਰ ਨੈਤ ਸਾਂਭੇ ਨਾਹੀਓ ਜਾਨੇ ਅਲਫਾਜ਼ ਵੇ ਹਾਏ ਮੇਰੇ ਸਚੇ ਪਿਆਰ ਦਾ ਤੂ ਕਰਤਾ ਆਗਾਜ਼ ਵੇ R Nait ਸਾਂਭੇ ਨਾਹੀਓ ਜਾਨੇ ਅਲਫਾਜ਼ ਵੇ ਸਾਰਾ ਧਰਮਪੁਰਾ ਕਰੂ ਤੇਰਾ ਸਿਫਤਾਂ ਸਾਰਾ ਧਰਮਪੁਰਾ ਕਰੂ ਤੇਰਾ ਸਿਫਤਾਂ ਨਾ ਚੁੰਨੀ ਸਿਰੋਂ ਲਾਹਇਆ ਕਰੂਗੀ ਓਹ੍ਨਾ ਦਿਨਾ ਨੂ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ ਦਿਨਾ ਨੂ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ
Sanatçı: R Nait
Türü: Belirtilmemiş
Ajans/Yapımcı: Belirtilmemiş
Şarkı Süresi: 2:31
Toplam: kayıtlı şarkı sözü
R Nait hakkında bilgi girilmemiş.

Fotoğrafı