R Nait şarkı sözleri

R Nait Yeah yeah Pendu Boys ਓ ਬਿੱਲੋ ਬਦਮਾਸ਼ੀ ਦਾ ਤਾਂ ਸ਼ੌਕ ਕੋਈ ਨਾਂ ਮੇਰੇ ਕੇਹੜਾ ਨਾਲੇ ਏਹ ਲਾਣਾ ਕੰਮ ਕਰਦੇ ਜਿਥੋਂ ਤਕ ਲੋਕਾਂ ਦੀ ਫਿਲਮ ਪੋਚਦੀ ਓਦੋ ਉੱਤੇ ਗੱਬਰੂ ਦਾ ਗਾਣਾ ਕੰਮ ਕਰਦੇ ਓਨਾ ਹੈ ਅੰਖਾਂ ਚੋਂ ਅੱਜ ਅੱਗ ਵਰਦੀ ਜਿੰਨਾ ਚ ਹੁੰਦੀ ਸੀ ਕਦੇ ਸਿਲ ਅਲੜੇ ਜਿੰਨਾ ਚ ਹੁੰਦੀ ਸੀ ਕਦੇ ਸਿੱਲ ਅੱਲ੍ਹੜੇ ਹਾਏ ਨੀ ਆਕੇਯਾ ਐ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੱੜੇ ਆਕੇਯਾ ਐ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੱੜੇ ਓ ਵੈਲਪੁਣਾ ਪੈਦੇ ਦੱਸੋ ਕੇਡੇ ਮੁੱਲ ਨੀ ਰਹਿੰਦੀ ਐ ਵਕੀਲਾ ਤੋਂ ਮਾਸ਼ੂਕ ਪੁੱਛਦੀ ਇੰਨਾ ਕਾਤੋ ਹੋਗਿਆ ਤੂੰ rude ਵੇ ਜੱਟਾ ਓਏ ਮੇਰੇ ਕੋਲੋਂ ਮੇਰੀ ਏਹ ਬੰਦੂਕ ਪੁੱਛਦੀ ਓ ਲੋਕਾਂ ਦੇ ਦਿਲਾ ਚ ਘਰ ਹੋ ਜਾਂਦੇ ਆ ਕਈ ਵਾਰੀ ਗਾਣਾ ਐਸਾ ਲਿਖ ਜਈ ਦਾ ਵੈਰਨੇ ਨੂੰ ਮਿਲਦੇ ਆ ਵੈਰੀ ਬਣਕੇ ਚੋਹਂਦਾ ਵਾਲਿਆਂ ਦੇ ਪੈਰਾਂ ਵਿਚ ਬੀਚ ਜਈ ਦਾ ਆਪ ਹੈ ਬੱਚੋਂਦੇ ਕੁੜੇ ਸੱਚੇ ਬਾਦਸ਼ਾਹ ਨਹੀਂ ਬੰਦਾ ਤਾਂ ਬਣਦੇ ਦੀ ਲਾਉਂਦੇ ਛਿੱਲ ਅਲੜੇ ਬੰਦਾ ਤਾਂ ਬਣਦੇ ਦੀ ਲਾਉਂਦੇ ਛਿੱਲ ਅਲੜੇ ਹਾਏ ਨੀ ਅੱਗੇ ਆਇਆ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੱੜੇ ਅੱਗੇ ਆਇਆ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੜੇ ਵੱਡਾ ਹੋਕੇ ਪੁੱਤ ਜੇ star ਬਣਜੇ ਸਾਥ ਮੇਰਾ ਦਿਤਾ ਮਾਂ ਨੇ ਇਸੇ ਆਸ ਤੇ ਬਾਪੂ ਦਾ ਸੀ ਡਰ ਥਾਣੇਦਾਰ ਵਰਗਾ ਮਿਲਦੇ ਸੀ ਪੈਸੇ petrol ਵਾਸਤੇ ਕਿਰਪਾ ਜੇ ਹੋਗੀ ਨੀਲੀ ਛੱਤ ਵਾਲੇ ਦੀ ਕਰ ਦੇਣੇ ਆ balance ਸਾਰੇ ਨੀਲੀ ਅਲੜੇ ਦੇਣੇ ਆ balance ਸਾਰੇ ਨੀਲੀ ਅਲੜੇ ਹਾਏ ਨੀ ਅੱਗੇ ਆਇਆ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੜੇ ਅੱਗੇ ਆਇਆ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੜੇ ਓ ਹੋ ਜਾਂਦੇ ਖ਼ਤਰੇ ਐ ਪੈਦਾ ਜਾਨ ਨੂੰ ਜਦੋਂ ਬਣਦੇ ਦਾ ਜ਼ਮਾਨੇ ਚ trend ਹੋ ਜਾਵੇ ਦੇਖਹਿਆ ਨਾਂ ਕਰ ਬਾਲੇ ਖ਼ਾਬ ਮਿੱਠੀਏ ਖੋਰੇ ਕੇਡੀ ਗੋਲੀ ਉੱਤੇ ਮੇਰਾ end ਹੋ ਜਾਵੇ ਦੱਸਦੀ ਹੁੰਦੀ ਐ ਬਿੱਲੋ value ਬਣਦੇ ਦੀ ਅਰਥੀ ਦੇ ਪਿੱਛੇ ਲੱਗੀ ਲੌਂਗ line ਨੀ ਓ ਮੇਰੇ ਜਾਨ ਪਿੱਛੋਂ ਵੈਰੀ ਵੀ ਨੀ ਜੀ ਸਕਦੇ ਇੰਨਕੋ ਤਾਂ ਮੁੰਡੇ ਨੇ ਕਮਾਲੇ fan ਨੇ ਹੋ ਕੋਈ ਆਂਖੇ don’t worth nait ਨੂੰ ਆਖਦਾ ਐ ਕੋਈ ਬੰਦਾ ਕਿਲ ਅਲੜੇ ਆਖਦਾ ਐ ਕੋਈ ਬੰਦਾ ਕਿਲ ਅਲੜੇ ਹਾਏ ਨੀ ਅੱਗੇ ਆਇਆ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੜੇ ਅੱਗੇ ਆਇਆ hard work ਕਰਕੇ ਕਿਵੇਂ soft ਰਹੂਗਾ ਮੇਰਾ ਦਿਲ ਅਲੜੇ
Ad Soyad: R Nait
Müzik Türü: Belirtilmemiş
Ajans/Yapımcı: Belirtilmemiş
Şarkı Süresi: -
Toplam: 30 Kayıtlı şarkı
R Nait hakkında bilgi girilmemiş.

Fotoğrafı

Sanatçı Görseli Yok