R Nait şarkı sözleri

ਵੇ ਮੈਂ ਤੈਨੂੰ ਕਿੰਨਾ ਪਿਆਰ ਕਰਾਂ ਬੋਲ ਕੇ ਦੱਸਣਾ ਨੀਂ ਆਉਂਦਾ ਮੈਨੂੰ ਵੇ ਅੜਿਆ mom dad ਦੇ ਵੀ Always parallel ਰੱਖਦੀ ਤੈਨੂੰ ਹਾਏ ਅੜਿਆ mom dad ਦੇ ਵੀ Always parallel ਰੱਖਦੀ ਤੈਨੂੰ ਕਿਤੇ ਤੇਰੀ call ਨਾ ਆ ਜਾਵੇ ਇਸੇ ਲਈ ਸੌਣ ਤੋਂ ਡਰਦੀ ਆਂ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ ਤੇਰੀ Rubicon ਤੇ ਵੀ Lamborghini’ਯਾਂ ਲਉਣ try’ਆਂ Rubicon ਤੇ ਵੀ Lamborghini’ਯਾਂ ਲਉਣ try’ਆਂ ਨਾ ਖੋ ਕੇ ਲੈ ਜਾਨ ਮੇਰੇ ਤੋਂ ਤੈਨੂੰ ਵੱਡਿਆਂ ਘਰਾਂ ਦੀਆਂ ਜਾਈਆਂ ਤੇਰੇ ਨਾਲ ਹੱਸਣਾ ਚਾਹੁਣੀ ਤੇਰੇ ਨਾਲ ਹੱਸਣਾ ਚੌਣੀ ਇਸੇ ਲਈ ਰੋਣ ਤੋਂ ਡਰਦੀ ਆਂ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ ਝੱਟ diary ਚੱਕ ਲੈਣੇ ਵੇ ਬੱਸ ਲੱਭਦਾ ਰਹਿਣੇ ਮੌਕਾ Diary ਚੱਕ ਲੈਣੇ ਵੇ ਬੱਸ ਲੱਭਦਾ ਰਹਿਣੇ ਮੌਕਾ ਤੂੰ income ਕਰਦੇ ਕਮਲੀ ਤੋਂ ਥੋਡਾ ਸ਼ਾਇਰਾਂ ਦਾ ਵੀ ਔਖਾ Nait ਮੇਰੇ ਪਿਆਰ ਲਈ ਲਿਖਦਾ ਰਹਿ Nait ਮੇਰੇ ਪਿਆਰ ਲਈ ਲਿਖਦਾ ਰਹਿ ਮੈਂ sad ਲਿਖਾਉਣ ਤੋਂ ਡਰਦੀ ਆਂ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ ਜ਼ਿੰਦਗੀ ਜੰਨਤ ਜਾਪਦੀ ਐ ਜਦੋਂ ਦੀ ਤੂੰ ਜ਼ਿੰਦਗੀ ਵਿਚ ਆਈ ਹਾਏ ਜੰਨਤ ਜਾਪਦੀ ਐ ਜਦੋਂ ਦੀ ਤੂੰ ਜ਼ਿੰਦਗੀ ਵਿਚ ਆਈ ਹਾਏ ਨੀਂ ਤੇਰੇ ਉੱਤੋਂ ਵਾਰ ਦੇਵਾਂ ਗੀਤਾਂ ਦੀ ਜਿੰਨੀ ਕਮਾਈ ਨੀਂ 20-25 ਲੱਖ ਨੁੰ ਪੈਂਦਾ ਐ ਗੱਬਰੂ ਦਾ ਮਾਰਿਆ ਗਹਿੜਾ ਹਾਏ ਨੀਂ ਬਿੱਲੋ ਚੋਬਰ 6 ਫੁਟ ਦਾ ਸੱਚੀ lifetime ਲਈ ਤੇਰਾ ਹਾਏ ਨੀਂ ਬਿੱਲੋ ਚੋਬਰ 6 ਫੁਟ ਦਾ ਸੱਚੀ lifetime ਲਈ ਤੇਰਾ ਓਹਨਾ ਮੈਂ ਤੈਨੂੰ ਪੌਣ ਤੋਂ ਨਈ ਡਰਦੀ ਜਿੰਨ੍ਹਾਂ ਮੈਂ ਤੈਨੂੰ ਖੋਣ ਤੋਂ ਡਰਦੀ ਆਂ Sharry Nexus!
Sanatçı: R Nait
Türü: Belirtilmemiş
Ajans/Yapımcı: Belirtilmemiş
Şarkı Süresi: 3:08
Toplam: 30 kayıtlı şarkı sözü
R Nait hakkında bilgi girilmemiş.

Fotoğrafı