r nait naan şarkı sözleri

ਮੇਰੇ ਹੱਥੋਂ ਮਿੱਸੀਆਂ ਦੇ ਖਾਬ ਵੇਖ ਨਾ ਵੇ ਤੇਰੀ ਐ ਨਗੈਲੀ ਏ ਜਨਾਬ ਵੇਖ ਨਾ ਮੇਰੇ ਹੱਥੋਂ ਮਿੱਸੀਆਂ ਦੇ ਖਾਬ ਵੇਖ ਨਾ ਵੇ ਤੇਰੀ ਐ ਨਗੈਲੀ ਏ ਜਨਾਬ ਵੇਖ ਨਾ ਸਾਡੇ ਘਰੇ ਫਿਰਦੇ ਵਿਚੋਲੇ ਗੇੜੇ ਮਾਰਦੇ ਵੇ ਗੱਲ ਬੱਸੋਂ ਬਾਹਰ ਹੁੰਦੀ ਜਾਵੇ ਮੁਟਿਆਰ ਦੇ ਧੱਕੇ ਨਾਲ ਤੇਰਾ ਕੋਈ ਸ਼ਰੀਕ ਬਣੁਗਾ ਧੱਕੇ ਨਾਲ ਤੇਰਾ ਕੋਈ ਸ਼ਰੀਕ ਬਣੁਗਾ ਏਸੇ ਗੱਲੋਂ ਰਹੇ ਡੋਲਦੀ ਰਕਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ Jay Jay Jay K ਹਾਏ ਵੇ ਕਰੇ ਨਾ ਕਦਰ ਮੇਰੀ ਜਿਉਣ ਜੋਗੇਯਾ ਤੇਰੀਆਂ ਵੇ ਬਸ ਏਹੋ ਗੱਲਾਂ ਮਾੜੀਆਂ ਹੋਰ ਕੋਈ ਵਿਆਹ ਕੇ ਲੈਜਾ ਵੰਗ ਵਰਗੀ ਯਾਰ ਤੇਰੇ ਹੱਸਣੇ ਵਜਾ ਕੇ ਤਾਲੀਆਂ ਹੋਰ ਕੋਈ ਵਿਆਹ ਕੇ ਲੈ ਗਿਆ ਵੰਗ ਵਰਗੀ ਯਾਰ ਤੇਰੇ ਹੱਸਣੇ ਵਜਾ ਕੇ ਤਾਲੀਆਂ ਮੈਂ ਨੀ ਕਿਹੰਦੀ ਮੇਰੇ ਪਿੱਛੇ ਯਾਰ ਛੱਡ ਦੇ ਮੈਂ ਨੀ ਕਿਹੰਦੀ ਮੇਰੇ ਪਿੱਛੇ ਯਾਰ ਛੱਡ ਦੇ ਹਾਂ ਇਸ਼੍ਕੇ ਦਾ ਕਰ ਨਾ ਤੂ ਨੁਕਸਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਜਿਹੜੇ ਹਿਸਾਬ ਨਾਲ ਜੱਟਾ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਹਾਏ ਵੇ ਤੀਜੇ ਦਿਨ ਘਰੇ ਖੜਕੇ ਤੇ ਦੜਕੇ ਦਿੰਦੀਆਂ friend ਵੇ news ਆ ਤਾਜ਼ੀਆਂ ਜਦੋਂ ਤਕ ਨਹੀ ਓ ਚਾਰ ਲਾਵਾਂ ਹੁੰਦੀਆਂ ਤੂ ਓਦੋਂ ਤਕ ਕਰ ਲੈ ਏ ਲੱਤ ਬਾਜ਼ੀਆਂ ਹਾਏ ਵੇ ਜਦੋਂ ਤਕ ਨਹੀ ਓ ਚਾਰ ਲਾਵਾਂ ਹੁੰਦੀਆਂ ਓਦੋਂ ਤਕ ਕਰ ਲੈ ਏ ਲੱਤ ਬਾਜ਼ੀਆਂ ਹਾਏ ਤੈਨੂ ਵੇਖ ਜੇਓਂਦੀ ਮੈਂ ਜਿਉਣ ਜੋਗੇਯਾ ਤੈਨੂ ਵੇਖ ਜੇਓਂਦੀ ਮੈਂ ਜਿਉਣ ਜੋਗੇਯਾ ਤੇਰੇ ਨਾਲ ਮੇਰਾ ਵੱਸਦਾ ਜਹਾਂਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਹਾਏ ਵੇ ਧਰਮਪੁਰੇ ਵਾਲੇ ਦਾ ਅਖਾੜਾ ਕਰ ਲੈ ਕਰਕੇ ਵੇ ਕੱਮ ਕਰ ਸਾਰਾ ਲੋਟ ਦਾ ਮੈਂ ਵੀ ਦੇਤੇ ਲਹਿੰਗੇਆਂ ਦੇ ਨਾਪ ਮਿਤਰਾਂ ਤੂ ਵੀ ਦੇਲੈ ਮੇਛਾ ਛੇਤੀ pant-coat ਦਾ ਮੈਂ ਵੀ ਦੇਤੇ ਲਹਿੰਗੇਆਂ ਦੇ ਨਾਪ ਮਿਤਰਾਂ ਤੂ ਵੀ ਦੇਲੈ ਮੇਛਾ ਛੇਤੀ pant-coat ਦਾ ਸ਼ਗਨਾ ਨਾਲ ਜਦੋਂ ਮੇਰਾ ਘੁੰਡ ਚੱਕਣਾ ਸ਼ਗਨਾ ਨਾਲ ਜਦੋਂ ਮੇਰਾ ਘੁੰਡ ਚੱਕਣਾ R Nait ਜਾਨ ਵਿਚ ਆਜੂ ਜਾਨ ਵੇ Jay Jay Jay K ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
Sanatçı: R Nait
Türü: Belirtilmemiş
Ajans/Yapımcı: Belirtilmemiş
Şarkı Süresi: 4:06
Toplam: 30 kayıtlı şarkı sözü
R Nait hakkında bilgi girilmemiş.

Fotoğrafı