R Nait şarkı sözleri

R Nait ਤੂੰ ਦੁਪਹਿਰੇ ਦੁਪਹਿਰੇ ਕਿੱਧਰੇ ਟੀਕਿਆਂ ਨੀ ਜਾਂਦਾ ਤੈਥੌਂ ਫੁਕਰੇ ਨਾ ਕੁੜੀਏ ਨੀ ਬੰਦੇ ਆ ਖਰੇ ਸਾਡੀ ਔਣੀ ਨੀ ਸਮਝ ਤੇਰੀ ਸੋਚ ਤੋਂ ਪਰੇ ਫੁਕਰੇ ਨਾ ਕੁੜੀਏ ਨੀ ਬੰਦੇ ਆ ਖਰੇ ਸਾਡੀ ਔਣੀ ਨੀ ਸਮਝ ਤੇਰੀ ਸੋਚ ਤੋਂ ਪਰੇ ਹੋ ਦਿਨੀ ਆ ਡਰਾਵੇ ਹੋਜੂ ਕਿਸੇ ਹੋਰ ਦੀ ਆਹ ਲੇ ਚਕ ਮੈਂ ਵੀ ਤੇਰਾ ਛੱਲਾ ਮੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਤੈਥੋਂ ਜਰਿਆ ਨਾ ਜਾਵੇ ਨੀ ਜਦੋਂ ਦਾ ਸੁਣਿਆ ਮੁੰਡਾ ਸਮਤੀ ਨਾ ਗਿਆ ਸਰਪੰਚ ਚੁਣਿਆ ਤੈਥੋਂ ਜਰਿਆ ਨਾ ਜਾਵੇ ਨੀ ਜਦੋਂ ਦਾ ਸੁਣਿਆ ਮੁੰਡਾ ਸਮਤੀ ਨਾ ਗਿਆ ਸਰਪੰਚ ਚੁਣਿਆ ਹੋ ਕਿਹੜਾ ਕਰੇ ਮਾਡੀ ਕਿਹੜਾ ਚੰਗੀ ਕਰਦਾ ਮੁੰਡਾ ਉਂਗਲਾਂ ਤੇ ਰਹਿੰਦਾ ਏ ਹਿਸਾਬ ਜੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਨਿਤਨੇਮ ਕਰੀਦਾ ਏ ਉਠ ਤੜਕੇ ਨੀ ਤਾਈਓਂ ਗਬਰੂ ਦਾ ਏਰੀਏ ਚ ਨਾਮ ਖੜਕੇ ਨਿਤਨੇਮ ਕਰੀਦਾ ਏ ਉਠ ਤੜਕੇ ਨੀ ਤਾਈਓਂ ਗਬਰੂ ਦਾ ਏਰੀਏ ਚ ਨਾਮ ਖੜਕੇ ਹੋ ਸਾੜਦੀ ਰਕਾਨੇ ਕਾਹਤੋਂ ਵੇਖ ਕਾਫਲੇ ਮੁੰਡਾ ਜੱਟ ਦੀ ਕਮਾਈ ਵਾਂਗੂ ਯਾਰ ਜੋਡ਼ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਲੰਘ ਗਏ ਰਕਾਨੇ ਦਿਨ ਮਾੜੇ Nait ਦੇ ਨੀ ਹੁਣ ਥਾਂ ਥਾਂ ਤੇ ਲਗਦੇ ਅਖਾੜੇ Nait ਦੇ ਲੰਘ ਗਏ ਰਕਾਨੇ ਦਿਨ ਮਾੜੇ Nait ਦੇ ਨੀ ਹੁਣ ਥਾਂ ਥਾਂ ਤੇ ਲਗਦੇ ਅਖਾੜੇ Nait ਦੇ ਧਰਮਪੁਰੇ ਪਿੰਡ ਚ ਕਰਾਤੀ ਚਰਚਾ ਮੁੰਡਾ ਵੇਖ ਲੀ Canada ਨੂੰ ਜਹਾਜ ਮੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ ਤੇਰਾ ਯਾਰ ਫਿਰੇ ਲੋਕਾਂ ਦੇ record ਤੋੜ ਦਾ R Nait R Nait ਤੁਹਾਡੇ ਇਸ track ਨੇ ਸਾਲ ਦੇ ਸਾਰੇ record ਤੋੜ ਦਿੱਤੇ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਬਾਬੇ ਦੀ ਕਿਰਪਾ ਏ ਜੀ ਤੇ ਤੁਹਾਡਾ ਬਾਕੀ ਸਾਰਿਆਂ ਦਾ ਪਿਆਰ ਏ ਬਹੁਤ ਬਹੁਤ ਧੰਨਵਾਦ love u all Thank you ਜਿਯੋਨਦੇ ਰਹੋ ਵਸਦੇ ਰਹੋ R Nait R Nait R Nait
Sanatçı: R Nait
Türü: Belirtilmemiş
Ajans/Yapımcı: Belirtilmemiş
Şarkı Süresi: 4:14
Toplam: 30 kayıtlı şarkı sözü
R Nait hakkında bilgi girilmemiş.

Fotoğrafı