R Nait şarkı sözleri

ਹੋ ਮੈਨੂੰ ਤਾ ਪਤਾ ਸੀ ਨੀ ਤੂੰ ਬਾਹਰ ਜਾਏਗੀ ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ ਹੋ ਮੈਨੂੰ ਤਾ ਪਤਾ ਸੀ ਨੀ ਤੂੰ ਬਾਹਰ ਜਾਏਗੀ ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ ਬੱਚਿਆ ਦੀ ਛੋਟੀ ਛੋਟੀ ਗਲ ਵਿਚ ਬਿੱਲੋ ਬੱਚਿਆ ਦੀ ਛੋਟੀ ਛੋਟੀ ਗਲ ਵਿਚ ਬਿੱਲੋ ਛੁਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ ਛੁਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ ਯਾਰ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ One two three lets go ਹੋ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ ਲਗਦਾ ਕੰਜਰ ਮੈਨੂੰ ਖੇਤੀ ਕਰੂਗਾ ਲਗਦਾ ਕੰਜਰ ਮੈਨੂੰ ਖੇਤੀ ਕਰੂਗਾ ਹੋ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ ਲਗਦਾ ਕੰਜਰ ਮੈਨੂੰ ਖੇਤੀ ਕਰੂਗਾ ਛੋਟਾ ਹੁੰਦਾ ਸੁਣ ਦਾ ਰਹਿਆ ਸੀ ਰਮਲਾ ਪਤਾ ਨੀ ਸੀ ਵੱਡਾ ਹੋਕੇ ਗੀਤ ਕਰੂਗਾ ਹੋ ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਿਹਕੇ ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਿਹਕੇ ਸੀ ਮੈਂ ford ਵਾਲੀ ਕੱਢਦਾ ਆਵਾਜ਼ ਗੋਰੀਏ Ford ਵਾਲੀ ਕੱਢਦਾ ਆਵਾਜ਼ ਗੋਰੀਏ ਯਾਰ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford ਨੀ ਤੂੰ ਸੈਲਾਂ ਵਾਲਾ ਲੈਂਦੀ ਸੀ Love letter ਕਦੇ ਸੀ ਮੱਥੇ ਰੋਜ਼ ਮਾਰਦਾ ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ Love letter ਕਦੇ ਸੀ ਮੱਥੇ ਰੋਜ਼ ਮਾਰਦਾ ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ ਹੁਣ ਕਿਓ ਨੀ ਤੈਨੂੰ ਮੇਰਾ ਆਉਦਾ ਮੋਹ ਵੇ ਸੁਣੇ ਏ Toronto ਤੇਰਾ ਹੋਣਾ show ਵੇ ਤੂੰ ਤਾ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ ਤੂ ਤਾ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ ਮੈਂ ਨਾ ਤੈਨੂ ਜਾਂਦੀ ਹੁੰਦੀ ਸੀ ਟਿੱਚ ਵੇ ਮੈਂ ਨਾ ਤੈਨੂ ਜਾਂਦੀ ਹੁੰਦੀ ਸੀ ਟਿੱਚ ਵੇ ਹੋ bad luck ਮੇਰਾ ignore ਮਾਰਿਆ ਮੈਂ ਟਿਕੇਟਾਂ ਖਰੀਦਾ luck land ਵਿਚ ਵੇ Bad luck ਮੇਰਾ ignore ਮਾਰਿਆ ਮੈਂ ਟਿਕੇਟਾਂ ਖਰੀਦਾ luck land ਵਿਚ ਵੇ One two three lets go
Sanatçı: R Nait
Türü: Belirtilmemiş
Ajans/Yapımcı: Belirtilmemiş
Şarkı Süresi: 3:21
Toplam: 30 Kayıtlı şarkı
R Nait hakkında bilgi girilmemiş.

Fotoğrafı

Sanatçı Görseli Yok