R Nait şarkı sözleri

ਹੋ ਬੜੀ ਹੋਗੀ ਬੜੀ ਹੋਗੀ wait ਸੋਹਣਿਆਂ Good moment'ਆਂ ਕਰਾਂਗੇ create ਸੋਹਣਿਆਂ ਹਾਂ ਬੜੀ ਹੋਗੀ ਬੜੀ ਹੋਗੀ wait ਸੋਹਣਿਆਂ Good moment'ਆਂ ਕਰਾਂਗੇ create ਸੋਹਣਿਆਂ ਤੈਨੂੰ ਚੜ੍ਹਦੇ ਸਿਆਲ ਮੈਂ ਬਣਾ ਲਉ ਆਪਣੀ ਵੇ ਨਾ ਨਾ ਅੱਗੇ ਏ ਬੜੇ ਆ ਆਪਾਂ late ਸੋਹਣਿਆਂ ਹਾਏ ਵੇ ਦੋਵਾਂ ਪਾਸੇਆਂ ਤੋਂ ਹੁਣ ਰਜ਼ਾਮੰਦਿਆਂ ਘਰਦਿਆਂ ਨਾਲ ਨਾ ਕੋਈ joke ਕਰਾਂਗੇ ਉਹ walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ ਹਾਏ ਨੀ ਤੇਰੀਆਂ ਸਹੇਲੀਆਂ ਨੁੰ ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ Walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਨੀ ਹੱਥਾਂ ਵਿਚ ਹੱਥ ਪਾ ਕੇ ਦਸਿਆਂ ਕਰੂੰਗਾ ਬਿੱਲੋ ਕੀ ਹੁੰਦੇ good ਹੁੰਦਾ bad ਕੀ ਤੂੰ ਮੈਨੂੰ ਦੁਨੀਆਦਾਰੀ ਦੇ ਬਾਰੇ guide ਕਰਦੈ ਵੇ ਜਮਾ copy ਐ ditto ਮੇਰੇ dad ਦੀ ਤੂੰ ਮੈਨੂੰ ਦੁਨੀਆਦਾਰੀ ਦੇ ਬਾਰੇ guide ਕਰਦੈ ਵੇ ਜਮਾ copy ਐ ditto ਮੇਰੇ dad ਦੀ ਹਾਏ ਨੀ phone'ਆਂ ਦੀ ਲੜ੍ਹਾਈ ਬਿੱਲੋ sometime ਦੀ ਇਕੋ ਦੂਜੇ ਨੁੰ ਨਾ ਦਿਲਾਂ ਚੋਂ block ਕਰਾਂਗੇ ਉਹ walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ ਹਾਏ ਨੀ ਤੇਰੀਆਂ ਸਹੇਲੀਆਂ ਨੁੰ ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ Walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਨੀ ਰੂਹਾਂ ਤੱਕ ਰੂਹਾਂ ਦੀ speed ਬੜੀ ਹੁੰਦੀ ਪਿਆਰ ਬੱਲੀਏ duration'ਆਂ ਨੀ ਵੇਖਦਾ ਹੁੰਦਾ ਦਿਲ ਮਿਲਿਆਂ ਦੀ ਹੁੰਦੀ ਗੱਲ ਦਿਲਦਾਰਾ ਸਾਰੀ ਦਿਲ ਕਿਥੋਂ ਦਾ location'ਆਂ ਨੀ ਦੇਖਦਾ ਹੁੰਦਾ ਦਿਲ ਮਿਲਿਆਂ ਦੀ ਹੁੰਦੀ ਗੱਲ ਦਿਲਦਾਰਾ ਸਾਰੀ ਦਿਲ ਕਿਥੋਂ ਦਾ location'ਆਂ ਨੀ ਦੇਖਦਾ ਹੁੰਦਾ ਹਾਂ ਜੋੜੀਆਂ ਤਾਂ ਜੱਗ ਉੱਤੇ ਹੋਰ ਬੜੀਆਂ ਮੈਨੂੰ ਲੱਗੇ ਆਪਾਂ ਸਾਰਿਆਂ ਚੋਂ top ਕਰਾਂਗੇ ਉਹ walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ ਹਾਏ ਨੀ ਤੇਰੀਆਂ ਸਹੇਲੀਆਂ ਨੁੰ ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ Walk ਕਰਾਂਗੇ ਤੇ ਨਾਲੇ talk ਕਰਾਂਗੇ Walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਵੇ ਸੰਸਕਾਰੀ family ਚੋਂ ਮਿਲੇ ਸੰਸਕਾਰ ਗੱਲ ਸੌ ਦੀ ਤੈਨੂੰ ਇਕ ਮੈਂ ਸੁਨਾ ਦਿਆਂ ਦਿਲ ਕਰੇ ਮੇਰਾ ਜਿੰਨੇ ਮੇਰੇ ਯਾਰ ਸੋਹਣੀਏ ਨੀ ਸੱਚੀ ਸਾਰੇ ਥੋਡੇ ਪਿੰਡ ਚ ਵਿਆਹ ਦਿਆਂ ਦਿਲ ਕਰੇ ਮੇਰਾ ਜਿੰਨੇ ਮੇਰੇ ਯਾਰ ਸੋਹਣੀਏ ਨੀ ਸੱਚੀ ਸਾਰੇ ਥੋਡੇ ਪਿੰਡ ਚ ਵਿਆਹ ਦਿਆਂ ਹਾਏ ਵੇ ਕਰਲਾ ਅਖਾੜਾ done R Nait ਦਾ ਵਿਚ ਪਾ ਕੇ ਖੋਸੇ ਨੁੰ approach ਕਰਾਂਗੇ ਉਹ walk ਕਰਾਂਗੇ ਤੇ ਨਾਲੇ talk ਕਰਾਂਗੇ ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ ਹਾਏ ਨੀ ਤੇਰੀਆਂ ਸਹੇਲੀਆਂ ਨੁੰ ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ Walk ਕਰਾਂਗੇ ਤੇ ਨਾਲੇ talk ਕਰਾਂਗੇ
Sanatçı: R Nait
Türü: Belirtilmemiş
Ajans/Yapımcı: Belirtilmemiş
Şarkı Süresi: 3:42
Toplam: 30 kayıtlı şarkı sözü
R Nait hakkında bilgi girilmemiş.

Fotoğrafı