R Preet Lahoria şarkı sözleri
ਹੋ ਸਾਂਭ ਸਾਂਭ ਰੱਖ ਦਾ ਸੀਂ ਅਸਲਾ
ਤੇਰਾ ਨੈਣਾ ਦਾ ਸ਼ਿਕਾਰ ਮੁੰਡਾ ਹੋ ਗਿਆ
ਯਾਰਾ ਦੀ ਜੋ ਮਨ ਦਾ ਸਲਾਹਾਂ ਸੀਂ
ਉਨਹੂ ਮਿੱਠੀਏ ਨੀ ਪਿਆਰ ਤੇਰਾ ਮੋਹ ਗਿਆ
ਹੁਣ ਅੱਧੇ ਬੋਲ ਤੋਂ ਹੀ ਤੇਰੇ ਚਲਦਾ
ਅੱਧੇ ਬੋਲ ਤੋਂ ਹੀ ਤੇਰੇ ਚਲਦਾ
ਦਿਲ ਕਦਮਾਂ ਵਿੱਚ ਤੇਰੇ ਰੱਖੀ ਫਿਰਦਾ
ਊ ਦੱਬ ਵਿੱਚ ਰੱਖਦਾ ਸੀ ਦੋ ਡੱਬੀਆਂ
ਮੁੰਡਾ ਹੱਥਾਂ ਚ ਗੁਲਾਬ ਚੱਕੀ ਫਿਰਦਾ
ਡੱਬ ਵਿੱਚ ਰੱਖਦਾ ਸੀ ਦੋ ਡੱਬੀਆਂ
ਮੁੰਡਾ ਹੱਥਾਂ ਚ ਗੁਲਾਬ ਚੱਕੀ ਫਿਰਦਾ
ਕੋਲ ਚੋਟੀ ਦਾ ਸੀਂ ਰਖਦਾ ਸੀਂ ਅਸਲਾ
ਤੇਰੇ ਵਾਸਤੇ Gift ਕਰੇ Buy ਨੀ
ਸੀਂ ਗਾ ਵੈਰੀਆਂ ਦੀ ਹਿੱਕਾ ਵਿੱਚ ਵੱਜਦਾ
ਕਦੇ ਅਲੱੜਾ ਨੂੰ ਦੇਂਦਾ ਨਈਓਂ ਹੀ ਸੀਂ
ਕੋਲ ਚੋਟੀ ਦਾ ਸੀ ਰਖਦਾ ਸੀਂ ਅਸਲਾ
ਤੇਰੇ ਵਾਸਤੇ Gift ਕਰੇ Buy ਨੀ
ਸੀਂ ਗਾ ਵੈਰੀਆਂ ਦੀ ਹਿੱਕਾ ਵਿੱਚ ਵੱਜਦਾ
ਕਦੇ ਅਲੱੜਾ ਨੂੰ ਦੇਂਦਾ ਨਈਓਂ ਹੀ ਨੀ
ਬਣ ਨਾਲ ਪ੍ਰਸਾਛਾਵਾਂ ਤੇਰੇ ਚਲਦਾ
ਬਣ ਨਾਲ ਪ੍ਰਸਾਹਾਵਾਂ ਤੇਰੇ ਚਲਦਾ
ਲਈ ਤੇਰੇ ਨਾਲ ਯਾਰੀ ਪੱਕੀ ਫਿਰਦਾ
ਊ ਡੱਬ ਵਿੱਚ ਰੱਖਦਾ ਸੀ ਦੋ ਡੱਬੀਆਂ
ਮੁੰਡਾ ਹੱਥਾਂ ਚ ਗੁਲਾਬ ਚੱਕੀ ਫਿਰਦਾ
ਊ ਡੱਬ ਵਿੱਚ ਰੱਖਦਾ ਸੀ ਦੋ ਡੱਬੀਆਂ
ਮੁੰਡਾ ਹੱਥਾਂ ਚ ਗੁਲਾਬ ਚੱਕੀ ਫਿਰਦਾ
ਊ ਹੁਣ ਸਿੱਧਾ ਜੇ ਸੁਭਾ ਵਾਲਾ ਹੋ ਗਿਆ
ਜੇੜਾ ਵੈੱਲ ਦੀ ਕੱਟਦਾ ਸੀਂ ਜੂਨ ਨੀ
ਜੰਗ ਉਨ੍ਹਾਂ ਹਥਿਆਰਾਂ ਨੂੰ ਵੀ ਲੱਗਿਆ
ਜੇੜੇ ਤੀਜੇ ਦਿਨ ਮੰਗੇ ਸੀਂ ਖੂਨ ਨੀ
ਊ ਹੁਣ ਸਿੱਧਾ ਜੇ ਸੁਭਾ ਵਾਲਾ ਹੋ ਗਿਆ
ਜੇੜਾ ਵੈੱਲ ਦੀ ਕੱਟਦਾ ਸੀਂ ਜੂਨ ਨੀ
ਜੰਗ ਉਨ੍ਹਾਂ ਹਥਿਆਰਾਂ ਨੂੰ ਵੀ ਲੱਗਿਆ
ਜੇੜੇ ਤੀਜੇ ਦਿਨ ਮੰਗੇ ਸੀਂ ਖੂਨ ਨੀ
R Preet ਨੇ ਹੁਣ ਵੈੱਲਪੁਣੇ ਛੱਡ ਤੇ
ਤੇਰੇ ਲਹੌਰੀਏ ਨੇ ਵੈੱਲਪੁਣੇ ਛੱਡ ਤੇ
Ravi ਆਸ਼ਿਕਾ ਨੂੰ ਤੇਰੇ ਡੱਕੀ ਫਿਰਦਾ
ਊ ਡੱਬ ਵਿੱਚ ਰੱਖਦਾ ਸੀ ਦੋ ਡੱਬੀਆਂ
ਮੁੰਡਾ ਹੱਥਾਂ ਚ ਗੁਲਾਬ ਚੱਕੀ ਫਿਰਦਾ
ਊ ਡੱਬ ਵਿੱਚ ਰੱਖਦਾ ਸੀ ਦੋ ਡੱਬੀਆਂ
ਮੁੰਡਾ ਹੱਥਾਂ ਚ ਗੁਲਾਬ ਚੱਕੀ ਫਿਰਦਾ