R S Chauhan şarkı sözleri
ਓ…
ਜੱਟਾਂ ਦੀ ਤੌਰ ਨੂ ਹੈ ਚਾਰ ਚੰਨ ਲੌਂਦੀ
ਓਹਦੀ ਪਗ ਓਹਦਾ ਕੁੜ੍ਤਾ ਪਜਾਮਾ ਨੀ
ਰਖਦਾ ਸ੍ਵੈਗ ਪੂਰਾ ਖਿਚ ਕੇ ਸ੍ਵੈਗ
ਮੇਰਾ ਖੜ -ਖੜ ਤਕਦਾ ਜ਼ਮਾਨਾ ਨੀ
ਜੱਟਾਂ ਦੀ ਤੌਰ ਨੂ ਹੈ ਚਾਰ ਚੰਨ ਲੌਂਦੀ
ਓਹਦੀ ਪਗ ਓਹਦਾ ਕੁੜ੍ਤਾ ਪਜਾਮਾ ਨੀ
ਰਖਦਾ ਸ੍ਵੈਗ ਪੂਰਾ ਖਿਚ ਕੇ ਸ੍ਵੈਗ
ਮੇਰਾ ਖੜ -ਖੜ ਤਕਦਾ ਜ਼ਮਾਨਾ ਨੀ
ਜਿਹਦੀ ਸ੍ਟੈਂਡ ਔਟ ਕਰੇ ਅੱਗੇ ਚੀਜ਼ ਕੋਈ ਨਾ
ਨੀ ਮੇਰੇ ਕੁੜਤੇ ..
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਓ..
ਓ ਬਾਪੂ ਨੇ ਸਿਖਯਾ ਮੈਨੂ ਕੁੜ੍ਤਾ ਪਜਾਮਾ ਪੌਣਾ
ਡੈਡੀ ਨੇ ਸਿਖਯਾ ਸ੍ਟਾਇਲ ਕਿਵੇ ਸਿਰੇ ਲੌਣਾ
Style ਕਿਵੇ ਸਿਰੇ ਲੌਣਾ
ਓ ਬਾਪੂ ਨੇ ਸਿਖਯਾ ਮੇਨੂ ਕੁੜ੍ਤਾ ਪਜਾਮਾ ਪੌਣਾ
Daddy ਨੇ ਸਿਖਯਾ ਨੀ ਸ੍ਟਾਇਲ ਕਿਵੇ ਸਿਰੇ ਲੌਣਾ
Daddy ਨੇ ਸਿਖਯਾ ਨੀ ਸ੍ਟਾਇਲ ਕਿਵੇ ਸਿਰੇ ਲੌਣਾ
ਏਹਦੇ ਅੱਗੇ ਕੁਝ Gucci ਦੀ ਕਮੀਜ ਕੋਈ ਨਾ
ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜ੍ਤਾ ਪਜਾਮਾ ਮੇਰਾ ਕਾਇਮ boy
ਗੋਰੇਯਾ ਦਾ ਸ੍ਵੈਗ ਹੁੰਦਾ
Swag ਤੇਰਾ ਵਿਹਿਮ boy
ਗੋਰੇ ਕਲੇਯਾ ਦੀ ਰੀਸ ਕਰੂ ਇੱਕਾ
ਏਨਾ ਵਿਹਲਾ ਓਹਦੇ ਕੋਲ ਹੈ ਨੀ ਟਾਇਮ boy
ਸਾਰਾ ਜਗ ਸਾਡੇ ਉੱਤੇ ਰਖਦਾ ਨਜ਼ਰ
ਜੱਟਾਂ ਦੇ ਮੁੰਡੇ ਅਖ੍ਬਾਰਾਂ ਦੀ ਖਬਰ
ਜੇ ਕੋਈ ਸ਼ੋਕ ਜਾਕੇ ਚੇਕ ਕਰ ਜੈਜ਼ੀ ਬ ਦਾ ਸ੍ਟਾਇਲ
Profile ਗੱਡੀ ਕੋਠੀ ਪੀਲੇ ਰੰਗ ਦੀ ਹਊਮੇਰ
ਕੁੜ੍ਤਾ ਪਜਾਮਾ ਸ਼ੋੰਕ ਨਾਲ ਪਾਵਨ
Ray ban ਲਾਵਾਂ ਨਜ਼ਰਾਂ ਤੇ ਆਵਾਂ
ਚਿਤਾ ਕਰੇ ਬ੍ਲੈਕ ਕੁੜ੍ਤਾ ਪਜਾਮਾ ਸ੍ਵੈਗ
ਇੱਕਾ ਪ੍ਰੀਤ ਹੁੰਦਲ ਮੁਹਾਲੀ ਸੂਰਨਵਾ
ਓ ਮਾਨ ਨੀ ਕਰੀਦਾ ਤੌਚਵੂਡ ਬੱਦਾ ਜਚਦਾ
ਕਾਇਮ ਸਰਦਾਰੀ ਨਾਲੇ ਤੌਰ ਪੂਰੀ ਰਖਦਾ
ਤੌਰ ਪੂਰੀ ਰਖਦਾ…
ਓ ਮਾਨ ਨੀ ਕਰੀਦਾ ਤੌਚਵੂਡ ਬੱਦਾ ਜਚਦਾ
ਕਾਇਮ ਸਰਦਾਰੀ ਨਾਲੇ ਤੌਰ ਪੂਰੀ ਰਖਦਾ
ਪਾਈਏ ਨਿੱਤ ਨਵਾ ਕਰੀਏ ਰਿਪੀਟ ਕੋਈ ਨਾ
ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
ਕੁੜਤੇ ਪਜਾਮੇ ਦੀ ਤਾਂ ਰੀਸ ਕੋਈ ਨਾ ਨੀ ਮੇਰੇ ਕੁੜਤੇ
Hundal on the beat yo…