raahi aaj chakka jam karata [edm mix] şarkı sözleri
ਓਏ ਫੁਰ ਫੁਰ ਕਰਕੇ ਦੂਰੋਂ ਲੰਗੀ
GT ਰੋੜ ਤੇ ਸੁਰਖੀ ਰੰਗੀ
ਫੁਰ ਫੁਰ ਕਰਕੇ ਦੂਰੋਂ ਲੰਗੀ
GT ਰੋੜ ਤੇ ਸੁਰਖੀ ਰੰਗੀ
ਹੋ ਚਿੱਟੀ ਕਰਕੇ ਰੱਖ ਦਿੱਤੀ
ਚਿੱਟੀ ਕਰਕੇ ਰੱਖ ਦਿੱਤੀ
ਤਾਂ ਹੀ ਤਾਂ ਵੱਲ ਸਿਖਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਵੀ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਵੀ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਇਨ੍ਹਾਂ ਦੀ ਪੁੱਛ ਜਿਹੀ ਫੜ ਲੈਣੀ
ਤੂੰ ਤੇ side ਮਾਰ ਕੇ ਭੱਜ ਜਾਣਾ
ਇਨ੍ਹਾਂ ਦੀ ਪੁੱਛ ਜਿਹੀ ਫੜ ਲੈਣੀ
ਤੂੰ ਤੇ side ਮਾਰ ਕੇ ਭੱਜ ਜਾਣਾ
ਝੱਟ ਓਹਨੀ ਇੱਕੀ ਕਰ ਲੈਣੀ
ਸਾਡੇ ਮਾਲ ਟਰਾਲੀ ਚ ਵੱਜ ਜਾਣਾ
ਝੱਟ ਓਹਨੀ ਇੱਕੀ ਕਰ ਲੈਣੀ
ਸਾਡੇ ਮਾਲ ਟਰਾਲੀ ਚ ਵੱਜ ਜਾਣਾ
ਕਸ਼ਮੀਰੋ ਲਦੇ ਸੇਬਾਂ ਦਾ ,ਕਸ਼ਮੀਰੋ ਲਦੇ ਸੇਬਾਂ ਦਾ
ਵੇ ਤੂੰ ਢੇਰ ਸੜਕ ਤੇ ਲਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ

