raahi banaoti yaar [lofi flip] şarkı sözleri
ਓ ਇਕੋ ਪਿੰਡ ਪਲੇ ਖੇਡੇ ਵਿਚ ਸੱਥ ਦੇ
ਇਕ ਨੂ ਘੂਕਰ, ਦੂਜਾ ਸੁਚਾ ਦਸਦੇ
ਯਾਰ ਹੋਕੇ ਪਿਛੇ ਕ ਟਕੌਂਦੇ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਹੋ ਮਾਰਦੇ ਆ ਦੰਡ ਤੇ ਖੁਰਾਕਾਂ ਖਾਦੀਆਂ
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ
ਤਾਕਤ ਛੁਪੇ ਨਾ ਵਿਚ ਸੰਸਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ
ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ
ਚਿਤ ਬੇਈਮਾਨੀ, ਮਲ ਅਤੇ ਭਾਗ ਦੇ
ਰਖਦੇ ਆ ਅਖ ਪਿਛੋਂ ਬੀੜੋ ਨਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

