raahi chan kithe guzari [synth-pop mix] şarkı sözleri
ਓ ਚੰਨ ਕਿਥਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕਿਥਾਂ ਗੁਜ਼ਰੀ ਆਈ
ਓ ਚੰਨ ਕਿਥਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕਿਥਾਂ ਗੁਜ਼ਰੀ ਆਈ
ਕੋਠੇ ਤੇ ਫਿਰ ਕੋਠੜਾ ਮਹਿ ਕੋਠੇ ਸੁਕਦਾ ਘਾਹ ਭਲਾ
ਕੋਠੇ ਤੇ ਫਿਰ ਕੋਠੜਾ ਮਹਿ ਕੋਠੇ ਸੁਕਦਾ ਘਾਹ ਭਲਾ
ਅਸ਼ਿਕਾ ਜੋੜਿਆ ਪੌੜੀਆਂ ਮਾਸ਼ੂਕਾ ਜੋੜੇ ਰਾਹ ਭਲਾ
ਓ ਚੰਨ ਕਿਥਾਂ ਗੁਜ਼ਰੀ ਆਈ
ਓ ਚੰਨ ਕਿਥਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕਿਥਾਂ ਗੁਜ਼ਰੀ ਆਈ

