raahi dhund di khushboo [lofi chill] şarkı sözleri
ਧੂੰਧ ਦੀ ਖੁਸ਼ਬੂ ਅੜੀਏ ਨੀ
ਮੈਨੂੰ ਤੇਰੀ ਯਾਦ ਦਵਾਉਂਦੀ ਐ
ਪਲਕਾ ਤੇ ਕੋਹਰਾ ਜੰਮਦਾ ਐ
ਮੈਨੂੰ feeling ਤੇਰੀ ਔਂਦੀ ਐ
ਓ ਸੜਕ ਤੇਰੇ ਪਿੰਡ ਵਾਲੀ ਨੀ
ਦੋਹਾ ਦਾ ਰਾਹ ਪੜ੍ਹਾਈਆਂ ਦਾ
ਤੇਰਾ ਹੱਸਣਾ ਨਈ ਭੁਲ ਸਕਦਾ ਮੈ
ਦਿਲ ਕੱਢ ਲੇਂਦਾ ਸੀ ਰਾਹੀਆਂ ਦਾ
ਤੂੰ ਪੈਦਲ ਹੀ ਹੁੰਦੀ ਸੀ
ਮੈਂ ਸਾਇਕਲ ਤੇ ਔਂਦਾ ਸੀ
Science lab ਵਿਚ ਬਿਹ ਕੇ ਨੀ
ਤੈਨੂੰ ਵੇਖ ਕੇ ਗਾਣੇ ਗੌਂਦਾ ਸੀ
ਹਰ ਸਾਲ ਮੈਨੂੰ ਚਾਅ ਚਡ ਜਾਂਦਾ
ਹਰ ਸਾਲ ਮੈਨੂੰ ਚਾਅ ਚਡ ਜਾਂਦਾ
ਜਦ ਸਰਦੀ ਕੇਹਰ ਕਮੌਂਦੀ ਆ
ਪਲਕਾ ਤੇ ਕੋਹਰਾ ਜੰਮਦਾ ਏ
ਮੈਨੂੰ feeling ਤੇਰੀ ਔਂਦੀ ਆ
ਇਕ ਲਟ ਤੇਰੇ ਮੱਥੇ ਨੂੰ ਚੁਮ ਕੇ
ਠੋਡੀ ਨੂੰ ਸੀ touch ਕਰਦੀ
ਕਹਾਣੀਆਂ ਵਰਗੇ ਖਾਬ ਮੇਰੇ
ਮੁਸਕਾਨ ਤੇਰੀ ਸੀ ਸਚ ਕਰਦੀ
ਮੇਨੂ ਏ ਮਹਿਸੂਸ ਹੁੰਦਾ
ਏ ਧੂੰਧ ਨਹੀ ਏ ਤੂੰ ਹੀ ਆ
ਤਾ ਹੀ ਮੇਰੇ ਰੋਮ ਰੋਮ ਨੂੰ
ਏਸ ਤਰਾਹ ਗੱਲ ਲੌਂਦੀ ਆ
ਧੁੰਦ ਦੀ ਖੁਸ਼ਬੂ ਅੜੀਏ ਨੀ
ਮੈਨੂੰ ਤੇਰੀ ਯਾਦ ਦਵਾਉਂਦੀ ਆ
ਪਲਕਾ ਤੇ ਕੋਹਰਾ ਜੰਮਦਾ ਏ
ਮੈਨੂੰ Feeling ਤੇਰੀ ਔਂਦੀ ਐ

