raahi do koh to purje [lofi flip] şarkı sözleri
ਪਹਿਲਾਂ ਜ਼ਰਦਾ ਬੁੱਲ੍ਹਾ ਨੂੰ ਲਾਉਂਦੇ
ਫੇਰ starring ਨੂੰ ਹੱਥ ਪਾਉਂਦੇ
ਪਹਿਲਾਂ ਜ਼ਰਦਾ ਬੁੱਲ੍ਹਾ ਨੂੰ ਲਾਉਂਦੇ
ਫੇਰ starring ਨੂੰ ਹੱਥ ਪਾਉਂਦੇ
ਨੀ ਬਾਬੇ ਦਾ ਨਾਮ ਧੀਆਂ ਕੇ
ਕੋਹ ਦੀ ਸਿਰ ਜਿੰਨੀ ਫੇਰ ਖਾਕੇ
ਸੀਨਾ ਤਾਣ ਲਈਦਾ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ
ਪਹਿਲਾਂ ਭੈਣਜੀ ਭੈਣਜੀ ਕਹਿ ਕੇ
ਦੂਜਾ ਮੋਢਾ ਮਾਰਨਾ ਖੇਹ ਕੇ
ਤੀਜੀ ਅੱਖ ਸ਼ਰਾਰਤ ਕਰਦੀ
ਚੌਥੀ ਮੁੱਛ ਉਪਰ ਨੂੰ ਖੜ ਦੀ
ਭੁੱਖੇ ਰਹਿਣ ਮਾਲ ਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
ਹੋ ਜਦੋ ਰੂੜੀ ਮਾਰਕਾ ਚਲੇ
ਯਾਰਾ ਦੀ ਬੱਲੇ ਬੱਲੇ
ਨੀ ਜਦੋ ਰੂੜੀ ਮਾਰਕਾ ਚਲੇ
ਯਾਰਾ ਦੀ ਬੱਲੇ ਬੱਲੇ
ਜਾਂਦੀ ਗੋਲੀ ਫੀਮ ਦੀ ਅੰਦਰ
ਗੋਲੀ ਅੰਦਰ ਯਾਰ ਜਲੰਧਰ
ਜਦੋ ਅੱਖ ਖੜਦੀ
ਕੱਚੀ ਪਿੱਲੀ ਯਾਰਾਂ ਦੇ ਨਾ ਮੋਹਰੇ ਅੜਦੀ
ਕੱਚੀ ਪਿੱਲੀ ਯਾਰਾਂ ਦੇ ਨਾ ਮੋਹਰੇ ਅੜਦੀ
ਸੋਨੇ ਵਰਗੀ ਨਿਤ ਕਮਾਈ
ਢਾਬਿਆਂ ਤੇ ਬੈਠ ਗਵਾਈ
ਖਾਂਦੇ ਵਨ ਸੁਵੰਨੇ ਤੜਕੇ
ਖਾਲੀ ਜੇਬ ਹੁੰਦੀ ਹੈ ਭਲਕੇ
ਬਾਕੀ ਕਿ ਮੈਂ ਦਸਣਾ
ਇਕ ਟਾਇਰ ਕੱਚੇ ਇਕ ਪੱਕਾ ਰੱਖਣਾ
ਇਕ ਟਾਇਰ ਕੱਚੇ ਇਕ ਪੱਕਾ ਰੱਖਣਾ

