raahi driver rok gaddi [lofi flip] şarkı sözleri
ਰੇ ਮਤਲਬ ਨਿਕਲ ਗਯਾ ਤੋ ਭਗਾ ਅਰੇ ਭੂਲ ਗਯਾ ਤੂ
ਵਾਦਾ ਫਿਰ ਮਿਲੇਣਗੇ ਕਹਾ ਤਾ ਤੂਨੇ
ਅਰੇ ਊ ਸੁੰਨ ਪੰਜਾਬ ਕੇ ਮੁੰਨੇ
ਮੇ ਹਰੜ ਲਖਨਊ ਕਿ ਹੂ ਲਾੜੀ ਊ ਡ੍ਰਾਇਵਰ ਰੋਕ ਗਾਡੀ
ਡ੍ਰਾਇਵਰ ਰੋਕ ਗਾਡੀ ,ਰੋਕ ਗਾਡੀ
ਮੈਂ ਤੇ ਫਸ ਗਯਾ ਮੇਰੇ ਰੱਬਾ ਦੇਸੀ ਇੰਜਣ ਵਲਾਇਤੀ ਡੱਬਾ
ਗੱਡੀ ਪੁਠੀ ਲਾਇਨ ਤੇ ਚ੍ਹੜ ਗਈ ਈ ਮੇਰਾ ਹੱਥ ਫੜ ਕੇ ਖੱਡ ਗਈ
ਹਾਯ ਮਾਰੀ ਤੋ ਨਿਕਲੀ ਨੀਰੀ ਜਹੀ ਪੱਰੇ ਹੱਟ ਸੋਹਰੇ ਦੀ ਫੇਰਰ ਸਹੀ
ਹੱਟ ਸੋਹਰੇ ਦੀ ਫੇਰਰ ਸਹੀ ਹੱਟ ਸੋਹਰੇ ਦੀ ਫੇਰਰ ਸਹੀ
ਤੂਨੇ ਮੁਝਸੇ ਕਿਆ ਹੈ ਧੋਖਾ ਆ ਫਡ ਆਪਣੀ ਮਾਂ ਕਾ ਪੋਤਾ
ਅਰੇ ਅਰੇ ਅਰੇ
ਆਰਰੇ ਮੇ ਤੇਰੇ ਕਕੇ ਕਿ ਅੱਮਾ
ਆ ਅੱਮਾ
ਤੀਨ ਸਾਲ ਮੇ ਏਕ ਹੀ ਜੱਮਾ
ਮੇ ਹੂ ਕਸਮ ਸੇ ਹੂ ਬੁਰੀ ਬੱਲਾ ਆਰੇ ਊ ਜੱਟਣੀ ਕੇ ਕਹਾ ਚੱਲਾ
ਊ ਜੱਟਣੀ ਕੇ ਕਹਾ ਚੱਲਾ
ਊ ਜੱਟਣੀ ਕੇ ਕਹਾ ਚੱਲਾ
ਤੇਰੇ ਲਿਯ ਘੱਗਰੀ ਕਕੇ ਕੇ ਲਿਯ
ਤੋਪਾ ਕੰਨਾ ਨੂ ਬੱਲੇ ਤੇ ਨੱਕ ਨੂ ਕੋਕਾ
ਤੇਰੇ ਲਿਯ ਘੱਗਰੀ ਕਕੇ ਕੇ ਲਿਯ
ਤੋਪਾ ਕੰਨਾ ਨੂ ਬੱਲੇ ਤੇ ਨੱਕ ਨੂ ਕੋਕਾ
ਲੀ ਸੋਨੇ ਦੀ ਏਕ ਜੰਜੀਰੀ ਮੇ ਲੇ ਆਔਗਾ ਬ੍ਡਾ ਟਡੀ ਪੰਜੀਰੀ
ਲੀ ਸੋਨੇ ਦੀ ਏਕ ਜੰਜੀਰੀ ਮੇ ਲੇ ਆਔਗਾ ਬ੍ਡਾ ਟਡੀ ਪੰਜੀਰੀ
ਤੇ ਕੱਮ ਵਿਚ ਪਾ ਕਰਾਂ ਦਿੱਤਾ ਮੁੰਡਾ ਗੁਲਗੁਲ ਵਰਗਾ ਜੱਮ ਦਿਤਾ
ਗੁਲਗੁਲ ਵਰਗਾ ਜੱਮ ਦਿਤਾ
ਨੀ ਕਾਕਾ ਗੁਲਗੁਲ ਵਰਗਾ ਜੱਮ ਦਿਤਾ

