raahi godday godday chaa şarkı sözleri
Put your hands up in the air
ਵੀਰੇ ਤੂੰ ਵੀ
ਭੈਣੇ ਤੂੰ ਵੀ
ਭਾਭੀ ਤੂੰ ਵੀ ਤੂੰ ਵੀ ਤੂੰ ਵੀ
ਹਾਏ ਤੂੰ ਵੀ
ਜਿਨਾ ਨੂੰ ਨਹੀਂ ਸੀ ਚਾਦਰਾ ਜਚਦਾ
ਓਹ ਵੀ ਪੈਂਟਾ ਕੱਸ ਰਿਹਾ
ਭੁੱਖੇ ਜੱਟ ਨੂੰ ਕੋਲਾ ਲੱਭਿਆ
ਪਾਣੀ ਪੀ ਪੀ ਆਫਰਿਆ
ਆਜੋ ਰਲ ਮਿਲ ਗਾਈਏ
ਰਵਾਈਏ ਆਪਾਂ ਘੋੜਿਆਂ
ਆਜੋ ਰਲ ਮਿਲ ਗਾਈਏ
ਰਵਾਈਏ ਆਪਾਂ ਘੋੜਿਆਂ
ਓਹ ਆ ਕੀ ਭਾਨਾ ਵਰਤ ਗਿਆ
ਰਾਮ ਮਿਲਾਏ ਜੋੜੀਆਂ
ਬਾਪੂ ਨੇ ਵੀ ਟੌਹਰਾਂ ਕੱਢੀਆਂ
ਜਚਦੀ ਫਿਰਦੀ ਮਾਂ
ਬੋਲੀ ਤੇ ਬੋਲੀ ਪਾ ਹਾਡੇ ਘਰ ਵਿਆਹ
ਮੈਨੂੰ ਗੋਡੇ ਗੋਡੇ ਚਾਅ ਹਾਡੇ ਘਰ ਵਿਆਹ
ਬੋਲੀ ਤੇ ਬੋਲੀ ਪਾ ਹਾਡੇ ਘਰ ਵਿਆਹ
ਮੈਨੂੰ ਗੋਡੇ ਗੋਡੇ ਚਾਅ ਹਾਡੇ ਘਰ ਵਿਆਹ
ਓ ਆਯੋ ਰੇ ਆਯੋ ਰੇ
ਆਯੋ ਰੇ ਮੇਰਾ ਢੋਲਨਾ
ਵੀਰੇ ਤੂ ਨੀ ਢੋਲਨਾ
ਓਹ ਨਈ ਤਾ ਮੈਂ ਨਹੀਂ ਬੋਲਣਾ
ਓਹ ਤਨ ਮਨ ਤਨ ਮਨ ਜਾਗ ਗਿਆ
ਨਚਣ ਨੂੰ ਜੀ ਕਲਾ ਏ
ਓਹ ਜੀਜਾ ਨਚਦਾ ਖੁਸ਼ੀਆਂ ਚ
ਰੱਸਿਆ ਫਿਰਦਾ ਸਾਲਾਂ ਏ
ਓਏ ਰੁਸੇਆਂ ਫਿਰਦਾ ਸਾਲਾ ਏ
ਆ ਕੀ ਘਾਲਾ ਮਾਲਾ ਏ
ਨੂੰ ਤਾ ਸਾਡੀ ਟੋਟਾ ਚੰਨ ਦਾ
ਤੇ ਮੁੰਡਾ ਵੀ ਗੱਲ ਖਾਸੀ ਦਾ
ਨੂੰ ਤਾ ਸਾਡੀ ਟੋਟਾ ਚੰਨ ਦਾ
ਤੇ ਮੁੰਡਾ ਵੀ ਗੱਲ ਖਾਸੀ ਦਾ
ਓਹ ਮਾਸੜ ਦੇ ਨਾਲ ਲੜਦੀ ਫਿਰਦੀ
ਬਹਿ ਜੇ ਬੇੜਾ ਮਾਸੀ ਦਾ
ਬਹਿ ਜੇ ਬੇੜਾ ਮਾਸੀ ਦਾ
ਓਹ ਏਨਾ ਆਪਣਾ ਮੇਲਾ ਲਾਇਆ
ਪਾਇਆ ਏ ਕੀ ਗਾ
ਬੋਲੀ ਤੇ ਬੋਲੀ ਪਾ ਹਾਡੇ ਘਰ ਵਿਆਹ
ਮੈਨੂੰ ਗੋਡੇ ਗੋਡੇ ਚਾਅ ਹਾਡੇ ਘਰ ਵਿਆਹ
ਬੋਲੀ ਤੇ ਬੋਲੀ ਪਾ ਹਾਡੇ ਘਰ ਵਿਆਹ
ਮੈਨੂੰ ਗੋਡੇ ਗੋਡੇ ਚਾਅ ਹਾਡੇ ਘਰ ਵਿਆਹ

