raahi kothe te khalo mahiya [lofi flip] şarkı sözleri
ਕੋਠੇ ਤੇ ਆ ਮਾਹੀਆਂ ਓਏ ਅੱਖੀਆਂ ਤਰਸ ਗਈਆਂ
ਆਕੇ ਦਰਸ ਦਿਖਾ ਮਾਹੀਆਂ ਓਏ ਅੱਖੀਆਂ ਤਰਸ ਗਈਆਂ
ਧਾਗੇ ਵਿਚ ਕਿਲਾਈ ਨੀ ਮਿਲਣਾ ਤੇ ਮਿਲ ਬਾਲੋ
ਹੁਣ ਮਿਲਨੇ ਦਾ ਵੇਲਾ ਈ
ਨੀ ਮਿਲਣਾ ਤੇ ਮਿਲ ਬਾਲੋ
ਪਾਣੀ ਪਾਕ ਸਮੁੰਦਰਾਂ ਦੇ
ਯਾਰੀ ਤੇ ਦੋ ਦਿਨ ਦੀ
ਮੇਹਣੇ ਤੇ ਸਾਰੀ ਉਮਰਾਂ ਦੇ
ਯਾਰੀ ਤੇ ਦੋ ਦਿਨ ਦੀ
ਦੋ ਪੱਤਰ ਅਨਾਰਾਂ ਦੇ ਨੀ ਬਾਲੋ ਦੇ ਇਸ਼ਕ ਪਿੱਛੇ
ਰੁਲਦੇ ਪੁੱਤ ਸ਼ਾਹੂਕਾਰਾਂ ਦੇ
ਨੀ ਬਾਲੋ ਦੇ ਇਸ਼ਕ ਪਿੱਛੇ
ਬਾਘੇ ਵਿਚ ਆ ਮਾਹੀਆਂ
ਵਕਤੀ ਨੂੰ ਤੂੰ ਫਸਿਆ
ਮੈਨੂੰ ਫੱਟ ਵੇ ਖੁਦਾ ਮਾਹੀਆਂ
ਓਏ ਵਕਤੀ ਨੂੰ ਤੂੰ ਫਸਿਆ

