raahi kulli [retrowave mix] şarkı sözleri
ਬੋਲ ਭਾਵੇਂ ਨਾ ਤੇ ਕੁੰਡਾ ਖੋਲ ਭਾਵੇਂ ਨਾ
ਬੋਲ ਭਾਵੇਂ ਨਾ ਤੇ ਕੁੰਡਾ ਖੋਲ ਭਾਵੇਂ ਨਾ
ਬੋਲ ਭਾਵੇਂ ਨਾ ਤੇ ਕੁੰਡਾ ਖੋਲ ਭਾਵੇਂ ਨਾ
ਤੇਰੇ ਸਾਮਣੇ ਦਰਾਂ ਦੇ ਬਹਿਣਾ
ਕੁੱਲੀ ਚ ਭਾਵੇਂ ਕੱਖ ਨਾ ਰਹੇ
ਰਾਜੀ ਯਾਰ ਦੀ ਰਜਾ ਦੇ ਵਿਚ ਰਹਿਣਾ
ਕੁੱਲੀ ਚ ਭਾਵੇਂ ਕੱਖ ਨਾ ਰਹੇ
ਬੋਲ ਭਾਵੇਂ ਨਾ ਤੇ ਕੁੰਡਾ ਖੋਲ ਭਾਵੇਂ ਨਾ
ਬੋਲ ਭਾਵੇਂ ਨਾ ਤੇ ਕੁੰਡਾ ਖੋਲ ਭਾਵੇਂ ਨਾ
ਤੇਰੇ ਸਾਮਣੇ ਦਰਾਂ ਦੇ ਬਹਿਣਾ
ਕੁੱਲੀ ਚ ਭਾਵੇਂ ਕੱਖ ਨਾ ਰਹੇ
ਰਾਜੀ ਯਾਰ ਦੀ ਰਜਾ ਦੇ ਵਿਚ ਰਹਿਣਾ
ਕੁੱਲੀ ਚ ਭਾਵੇਂ ਕੱਖ ਨਾ ਰਹੇ
ਕਹਿ ਕੇ ਕਈ ਸਿਆਣੇ ਤੁਰ ਗਏ
ਇਹੋ ਬਾਤ ਵਿਚਾਰੀ
ਕਹਿ ਕੇ ਕਈ ਸਿਆਣੇ ਤੁਰ ਗਏ
ਇਹੋ ਬਾਤ ਵਿਚਾਰੀ
ਇਸ਼ਕ ਦਾ ਕੋਈ ਇਲਾਜ ਨਾ ਲੋਕੋ
ਇਸ਼ਕ ਦੀ ਬੁਰੀ ਬਿਮਾਰੀ
ਇਸ਼ਕ ਦਾ ਕੋਈ ਇਲਾਜ ਨਾ ਲੋਕੋ
ਇਸ਼ਕ ਦੀ ਬੁਰੀ ਬਿਮਾਰੀ
ਆਸ਼ਕ ਦਾ ਦਿਲ ਹਰ ਦਮ ਜਿਤਿਆ
ਅਕਲ ਹਮੇਸ਼ਾ ਹਾਰੀ
ਹੋ ਲਗਦੀ ਨਾਲੋਂ ਟੁਟਦੀ ਚੰਗੀ
ਲਗਦੀ ਨਾਲੋਂ ਟੁਟਦੀ ਚੰਗੀ
ਬੇਕਦਰਾਂ ਦੀ ਯਾਰੀ
ਤੈਨੂੰ ਬਾਰ ਬਾਰ ਇਹੋ ਕੁਛ ਕਹਿਣਾ
ਕੁੱਲੀ ਚ ਭਾਵੇਂ ਕੱਖ ਨਾ ਰਹੇ
ਰਾਜੀ ਯਾਰ ਦੀ ਰਜਾ ਦੇ ਵਿਚ ਰਹਿਣਾ
ਕੁੱਲੀ ਚ ਭਾਵੇਂ ਕੱਖ ਨਾ ਰਹੇ

