raahi mamla garbar hai [lofi flip] şarkı sözleri
ਹੱਸ ਲੇ ਨਚ ਲੇ ਟੱਪ ਲੇ ਨੀ
ਬੀਤੇ ਵੇਲੇ ਨੂ ਫਿਰ ਪਛਤਾਵੇਗੀ ਤੂ
ਨੀ ਜ੍ਦੋ ਮੁਹ ਵਿਚ ਤੇਰੇ ਨਾ ਦੰਦ ਰਿਹਣੇ
ਕਿਹਨੂੰ ਹੱਸ ਕ ਫਿਰ ਵਖਾਏਂਗੀ ਤੂ
ਤੇਰੇ ਨੈਨਾ ਦੀ ਜੋਤ ਜਵਾਬ ਦੇਜੂ
ਕੀਹਦੇ ਨਾਲ ਫਿਰ ਨੈਣ ਮਿਲਾਏਂਗੀ ਤੂ
ਨੀ ਮਾਹੀ ਵਾਸ੍ਤੇ ਜੋਰ ਲੇ ਦਾਜ ਅਪਣਾ
ਖਾਲੀ ਹਥ ਨਿਕਮੀਏ ਜਏੇਗੀ ਤੂ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ
ਕੁੜੀ ਹੱਸ ਕੇ ਨੀਵੀਆ ਪਾਵੇ
ਤਾਂ ਸਮਝੋ ਊ ਊ ਊ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ
ਜਦ ਮੁਛ ਕਿਸੇ ਗਬਰੂ ਦੇ ਮੁਹ ਤੇ ਔਂਦੀ ਹੈ
ਜਦ ਕ੍ਲੀਆ ਰਿਹਣ ਦੀ ਆਦਤ
ਮੰਨ ਨੂ ਭੌਂਦੀ ਹੈ
ਜਦ ਚੜੀ ਜਵਾਨੀ ਸ਼ੋਰ ਸ਼ਰਾਬਾ ਪੌਂਦੀ ਹੈ
ਫੇਰ ਨਵੇ ਖੂਨ ਦੀ ਲਾਲੀ ਰੰਗ ਵਖੋੰਦੀ ਹੈ
ਮੁੰਡਾ ਕੂੜੀ ਨੂ ਸ਼ੇਨ੍ਤਾ ਮਾਰੇ
ਆਜਾ ਹੁੱਸਨ ਦੀਏ ਸਰਕਾਰੇ
ਕੁੜੀ sandal ਜਦੋ ਉਤਾਰੇ !!!!
ਤਾ ਸਮਝੋ ਊ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

