raahi mawan te theeyan ral [lofi flip] şarkı sözleri
ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਦਿਆਂ ਗਲੋਰੜੀਯਾ
ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ
ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ ਕੋਈ ਟੁਟਡੀ ਆ ਕੇਰਾ ਦੇ ਨਾਲ
ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ
ਦੂਰੋ ਤੇ ਅਯੀ ਸਾ ਚਾਲ ਕ ਨੀ ਮਾਏ ਤੇਰੇ ਦਰ ਵਿਚ ਰਾ ਆ ਖਲੋ
ਭਾਭਿਯਾ ਨਾ ਪੁਛੇਯਾ ਆ ਈ ਸੁਖ ਸੁਨੇਹਾ ਮਾਏ ਵੀਰਾ ਨਾ ਦਿਤਾ ਪਿਆਰ
ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ
ਚੋਲੀ ਨੂ ਆਇੀਆ ਨੀ ਆਰਕਾ ਨੀ ਮਾਏ ਮੇਰੇ ਸਾਲੂ ਨੂ ਆਯਾ ਲੰਗਾ
ਅੱਗੇ ਤੇ ਮਿਲਦੀ ਸੇ ਨਿਤ ਨੀ ਮਾਏ ਹੁਣ ਦਿਤਾ ਈ ਕਾਨੂ ਵਿਸਾਰ
ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ

