Raahi

Mitran Da Chalia Truck [Bass Trap]

raahi mitran da chalia truck [bass trap] şarkı sözleri

ਉਹ ਜੇ ਕੁੜੀਏ ਤੈਨੂੰ ਬਸ ਨੀ ਮਿਲਦੀ ਪੈਦਲ ਜਾਏਂਗੀ ਥੱਕ ਨੀ ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ ਚੁੱਪ ਕਰਕੇ ਚੜ ਜਾ ਉ ਬੜੇ ਡਰਾਈਵਰ ਭੈੜੇ ਹੁੰਦੇ ਵੇ ਬੜੇ ਡਰਾਈਵਰ ਭੈੜੇ ਹੁੰਦੇ ਸਾਰੀ ਦੁਨੀਆਂ ਕਹਿੰਦੀ ਮੈਨੂੰ ਪਊਗਾ ਮਹਿੰਗਾ ਹਾਏ ਮੈਨੂੰ ਪਊਗਾ ਮਹਿੰਗਾ ਮੈਂ ਡਰਦੀ ਨਾ ਬਹਿੰਦੀ ਮੈਨੂੰ ਪਊਗਾ ਮਹਿੰਗਾ ਕਯੋ ਸ਼ਕਾ ਕਰਦੀ ਹੈਂ ਮੈਂ ਬੀਬੀ ਦਿਲ ਦਾ ਨਹੀਂ ਗਾ ਮਾੜਾ ਨਾ ਬੋਲਾ ਮੰਦਾ ਨੀ ਤੇਰੇ ਤੋਂ ਮੰਗਾ ਮੈ ਭਾੜਾ ਉਂਝ ਭਾਵੇ ਜੋ ਮਰਜ਼ੀ ਦੇ ਦਈ ਜੋ ਕੁਜ ਸਾਡਾ ਹਕ਼ ਨੀ ਚੁੱਪ ਕਰਕੇ ਚੜ  ਜਾ ਮਿੱਤਰਾ ਦਾ ਚਲਿਆ ਟਰੱਕ ਨੀ ਚੁੱਪ ਕਰਕੇ ਚੜ  ਜਾ ਮੈਨੂੰ ਲੈ ਚਲ ਲੁਧਿਆਣੇ ਵੇ ਭਾਵੇ ਭਾੜਾ ਲੈ ਲਈ ਪੀਰਾ ਉਝ ਬੀਬੀ ਕਹਿੰਦਾ ਹੈ ਫੇਰ ਵੀ ਝਾਕੇ ਟੀਰਾ ਟੀਰਾ ਇਲ ਦੇ ਪੰਜੇ ਬੋਟ ਵਾਂਗਰਾਂ ਜਿੰਦ ਪਈ ਮੇਰੀ ਟਹਿੰਦੀ ਮੈਨੂੰ ਪਊਗਾ ਮਹਿੰਗਾ',ਹਾਏ ਮੈਨੂੰ ਪਊਗਾ ਮਹਿੰਗਾ ਮੈਂ ਡਰਦੀ ਨਾ ਬਹਿੰਦੀ ਤੈਨੂੰ ਪਊਗਾ ਮਹਿੰਗਾ
Sanatçı: Raahi
Türü: Belirtilmemiş
Ajans/Yapımcı: Belirtilmemiş
Şarkı Süresi: 2:14
Toplam: kayıtlı şarkı sözü
Raahi hakkında bilgi girilmemiş.

Fotoğrafı