Raahi

Pehle Lalkare Naal Main Dar Gai [LoFi]

raahi pehle lalkare naal main dar gai [lofi] şarkı sözleri

ਪਿਹਲੇ ਲਲਕਾਰੇ ਨਾਲ ਮੈਂ ਡਰ ਗਈ(ਬੁੱਰਰੜਾ) ਦੂਜੇ ਲਲਕਾਰੇ ਵਿਚ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨੌਂ ਮੇਰਾ ਲੇ ਕ ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ ਨੀ ਪੱਟੂ ਫਿਰਦਾ ਓ ਪਿਹਲਾ ਕੱਮ ਵੇਲਿਆ ਨੇ ਵੈਲ ਖੱਟਣੇ ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ ਹਾਏ ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲਡ਼ਾਈ ਕੋਈ ਆਨ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ - ਦਰ ਤੇ ਬਲੂੰਡਾ ਮੁੰਡਾ ਬਕਰੇ ਨੀ ਤੇਰੇ ਦਰ ਤੇ ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ ਬਿਨਾ ਕੱਮ ਤੋਂ ਫਿਰੇ ਏਮੇ ਲੌਂਦਾ ਨੀ ਡੁੱਬ ਜਾਣੇ ਦਾ - ਚੁਮ ਕ ਰੁਮਾਲ ਫੜੌਂਦਾ ਨੀ ਡੁੱਬ ਜਾਣੇ ਦਾ ਹੋ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ ਛਾਣਨੀ ਚੋ ਦੇਖਲਾ ਸਰੀਰ ਛਣ ਦਾ ਹੋ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ ਛਾਣਨੀ ਚੋ ਦੇਖਲਾ ਸਰੀਰ ਛਣ ਦਾ ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ ਨੀ ਸਾਲੇ ਨਸ਼ੇਯਾ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ ਨੀ ਸਾਲੇ ਨਸ਼ੇਯਾ ਨੇ ਪਿਹਲੇ ਲਲਕਾਰੇ ਨਾਲ ਮੈਂ ਡਰ ਗਈ(ਬੁੱਰਰੜਾ) ਦੂਜੇ ਲਲਕਾਰੇ ਵਿਚ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨੌਂ ਮੇਰਾ ਲੇ ਕ ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ ਨੀ ਪੱਟੂ ਫਿਰਦਾ
Sanatçı: Raahi
Türü: Belirtilmemiş
Ajans/Yapımcı: Belirtilmemiş
Şarkı Süresi: 2:07
Toplam: kayıtlı şarkı sözü
Raahi hakkında bilgi girilmemiş.

Fotoğrafı