raahi putha panga lai liya [lofi flip] şarkı sözleri
ਕਿੱਥੇ ਭੱਜ ਜਾਏਗੀ ਜਾਨ ਛੁਡਾ ਕੇ
ਪੂਠਾ ਪੰਗਾ ਲੈ ਲਿਆ ਜੱਟੀਏ
ਐਵੇਂ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ
ਪੂਠਾ ਪੰਗਾ ਲੈ ਲਿਆ ਜੱਟੀਏ
ਕੀ ਮੈਂ ਲੈਣਾ ਸੀ ਸਿਆਪਾ ਗਲ ਪਾ ਕੇ
ਛਡਿਆ ਦਾ ਬੋਕ ਛੇਡ ਕੇ ਵੇ ਮੈਂ ਫਸਗੀ
ਛੁਡਾਈ ਜੱਟਾਂ ਅੱਕੇ ਛਡਿਆ ਦਾ ਬੋਕ ਛੇਡ ਕੇ
ਹੱਟੀ ਸੌਦਾ ਲੈਣ ਗਈ ਹੋਈ, ਵਿਚ ਗਲੀ ਦੇ ਘੇਰੀ
ਹੱਟੀ ਸੌਦਾ ਲੈਣ ਗਈ ਹੋਈ, ਵਿਚ ਗਲੀ ਦੇ ਘੇਰੀ
ਰਾਹ ਜਾਂਦੇਯਾਂ ਨਾਲ ਛੇੜ ਛਾੜ ਦੀ ਪੂਠੀ ਆਦਤ ਤੇਰੀ
100 ਵਾਰੀ ਆਖਿਆ ਸੀ ਤੇਨੂੰ ਛਡ ਰੰਗ ਵਿਖਾ ਕੇ
ਪੂਠਾ ਪੰਗਾ ਲੈ ਲਿਆ ਜੱਟੀਏ ਐਵੇਂ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ
ਪੂਠਾ ਪੰਗਾ ਲੈ ਲਿਆ ਜੱਟੀਏ
ਮੌਤ ਦੇ ਮੂੰਹ ਵਿੱਚ ਫਸੀ ਹੋਈ ਨੂੰ ਮਸ਼ਕਰਿਆ ਨਾ ਕਰ ਵੇ
ਮੌਤ ਦੇ ਮੂੰਹ ਵਿੱਚ ਫਸੀ ਹੋਈ ਨੂੰ ਮਸ਼ਕਰਿਆ ਨਾ ਕਰ ਵੇ
ਜੇ 2 ਧੁੱਧਾ ਹੋਰ ਮਾਰ ਗਿਆ ਮੈ ਜਾਵਗੀ ਮਰ ਵੇ
ਅੱਖਾਂ ਮੋਹਰੇ ਜਾਨ ਕਿਸੇ ਦੀ, ਕੀ ਮਿਲ ਜਾਵ ਤੜਫਾ ਕੇ
ਛੜਿਆਂ ਦਾ ਬੋਕ ਛੇਡ ਕੇ ਵੇ ਮੈਂ ਫਸ ਗਈ ਸ਼ੁਦਾਈ ਜੱਟਾ ਆਕੇ
ਛੜਿਆਂ ਦਾ ਬੋਕ ਛੇਡ ਕੇ

