raahi tere bina lagda na jee [trap beat] şarkı sözleri
ਬੋਲਣਾ ਤਾ ਛਡੇਯਾ ਸੀ ਦਿਸਣੋ ਵੀ ਰਿਹ ਗਯੀ ਏ
ਓ ਦਸ ਅੜੀਏ ਨੀ ਕਿਹੜੇ ਅੰਬਰਾ ਤੇ ਬਹਿ ਗੀ ਏ
ਬੋਲਣਾ ਤਾ ਛਡੇਯਾ ਸੀ ਦਿਸਣੋ ਵੀ ਰਿਹ ਗਯੀ ਏ
ਦਸ ਅੜੀਏ ਨੀ ਕਿਹੜੇ ਅੰਬਰਾ ਤੇ ਬਹਿ ਗੀ ਏ
ਹੋ ਗਯਾ ਕਸੂਰ ਸਾਥੋ ਕਿ ਨੀ ਚੰਦਰੀਏ
ਹਾਏ ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਸੂਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਏ
ਚੰਨ ਦੇ ਛਿਪਣ ਤਕ ਨਾਲ ਨਾਲ ਰਿਹੰਦੀ ਏ
ਸੂਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਏ
ਚੰਨ ਦੇ ਛਿਪਣ ਤਕ ਨਾਲ ਨਾਲ ਰਿਹੰਦੀ ਏ
ਪੁਛਦੀ ਸਵਾਲ ਕਿ ਕਿ ਨੀ ਚੰਦਰੀਏ ਓ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ

