raashi sood college miss kardi [galbaat mix] şarkı sözleri
ਹਾਂ , ਹਾਏ
ਜ਼ਿੰਦਗੀ ਊਹੀ ਸੀ ਤੇਰੇ ਨਾਲ ਬੀਤੀ ਜੋ
College ਚ ਕੱਠਿਆਂ spend ਕੀਤੀ ਜੋ
ਜ਼ਿੰਦਗੀ ਊਹੀ ਸੀ ਤੇਰੇ ਨਾਲ ਬੀਤੀ ਜੋ
College ਚ ਕੱਠਿਆਂ spend ਕੀਤੀ ਜੋ
ਰਬ ਮੋਰ ਕੇ ਲੇ ਆਵੇ ਊਹੀ ਦਿਨ
ਮੈਂ ਰੋਜ ਇਹੀ ਵਿਸ਼ ਕਰਦੀ
ਮੈਂ ਜਿੰਨਾ College ਨੂ ਜ਼ਿਆਦਾ miss ਕਰਾ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਆ ਆ ਆ ਆ
ਕੱਠੇ ਅੱਪਣ ਕਰਦੇ ਰੋਜਾਨਾ lunch ਸੀ
ਤੇਰੇ ਪਿਛੇ ਕੀਤੀਆਂ class ਆ bunk ਸੀ
Farewell ਵੇਲੇ ਆਪਾ ਕਿੰਨਾ ਰੋਏ ਸੀ
ਯਾਦ ਮੈਨੂ ਓਹਦੁ may ਦਾ month ਸੀ
ਕਾਹਤੋ ਪੇ ਗਈ ਯਾਰਾ ਚੰਦਰੀ ਜੁਦਾਈ
ਮੈਂ ਸੋਚ ਸੋਚ ਅਖਾਂ ਭਰਦੀ
ਮੈਂ ਜਿੰਨਾ College ਨੂ ਜ਼ਿਆਦਾ miss ਕਰਾ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਮੁਡ਼ਣੇ ਜੋ ਨਈ ਦਿਨ ਮੋਡ ਦੇ ਰੱਬਾ
ਟੁੱਟੇ ਹੋਏ ਦਿਲ ਫੇਰ ਜੋਡ਼ ਦੇ ਰੱਬਾ
Ferozpur ਵਾਲਾ ਨਵੀ ਈਹੀ ਮੰਗ੍ਦਾ
College ਦੀ life ਇੱਕ ਹੋਰ ਦੇ ਰੱਬਾ
ਜਿਥੇ ਜੀਨ ਦੀ ਉਮੰਗ ਲੇ ਜਵਾਨੀ
ਉਡਾਰੀ ਇਕ ਰੋਜ ਭਰਦੀ
ਜਿਥੇ ਜੀਨ ਦੀ ਉਮੰਗ ਲੇ ਜਵਾਨੀ
ਉਡਾਰੀ ਇਕ ਰੋਜ ਭਰਦੀ
ਮੈਂ ਜਿੰਨਾ College ਨੂ ਜ਼ਿਆਦਾ miss ਕਰਾ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ
ਵੇ ਉਤੋਂ ਜ਼ਿਆਦਾ ਤੈਨੂੰ ਕਰਦੀ

