raashi sood out of love şarkı sözleri

ਜਿਨ੍ਹਾਂ ਦੇ ਯਾਰ ਗਵਾਚੇ ਮੁਕ ਜਾਂਦੇ ਹਾਸੇ ਰੋਣਾ ਪੱਲੇ ਪੈ ਜਾਂਦਾ ਜਿਨ੍ਹਾਂ ਦੇ ਯਾਰ ਬੇਵਫਾ ਨੇ , ਓਹੀ ਖ਼ਫ਼ਾ ਨੇ ਰਹਿਣਾ ਕੱਲੇ ਪੈ ਜਾਂਦਾ ਓਹਨਾ ਪੱਲੇ ਪੈਂਦੀ ਐ ਜੁਦਾਈ ਤਨਹਾਈ ਹਾਸੇ ਨਾਲ ਲੈ ਜਾਂਦਾ ਜਿਨ੍ਹਾਂ ਦੇ ਯਾਰ ਗਵਾਚੇ ਮੁਕ ਜਾਂਦੇ ਹਾਸੇ ਰੋਣਾ ਪੱਲੇ ਪੈ ਜਾਂਦਾ ਜਿਨ੍ਹਾਂ ਦੇ ਯਾਰ ਬੇਵਫਾ ਨੇ , ਓਹੀ ਖ਼ਫ਼ਾ ਨੇ ਰਹਿਣਾ ਕੱਲੇ ਪੈ ਜਾਂਦਾ It’s No More Me And You Baby We Are Through, We Fell Out Of Love It’s No More Me And You Baby We Are Through, We Fell Out Of Love ਵੋਹ ਜੀ ਦਰਦ ਵਿਛੋੜੇ ਰਹੀਏ ਜੀ ਹੁਣ ਕਿਹਨੂੰ ਜਾਕੇ ਕਹੀਏ ਜੀ ਜੋ ਜ਼ਿੰਦਗੀ ਵਿੱਚ ਮਹਿਸੂਸ ਨਾ ਕੀਤੀ ਪੀੜ ਵੀ ਉਹ ਹੁਣ ਸ਼ਹੀਏ ਜੀ ਕਦੇ ਇਸ਼ਕ ਨਾ ਕਰਿਯੋ ਬੇਕਦਰਾਂ ਨਾਲ ਦੀਵਾਰਾਂ ਤੇ ਲਿਖ ਰਹੀ ਆਂ ਕੋਈ ਕਸਰ ਛੱਡੀ ਨਾਂ ਮਾਰਨ ਵਿੱਚ ਮਰ ਮਰਕੇ ਜੀਣਾ ਸਿੱਖ ਗਈ ਆਂ ਦਿਲ ਤੋੰ ਆਂ ਜਿਨ੍ਹਾਂ ਨੇ ਨਿਭਾਇ , ਹਾਏ ਨਿਭਾਈ ਕੱਲ੍ਹਾ ਓਹੀ ਰਹਿ ਜਾਂਦਾ ਜਿਨ੍ਹਾਂ ਦੇ ਯਾਰ ਗਵਾਚੇ ਮੁਕ ਜਾਂਦੇ ਹਾਸੇ ਰੋਣਾ ਪੱਲੇ ਪੈ ਜਾਂਦਾ ਜਿਨ੍ਹਾਂ ਦੇ ਯਾਰ ਬੇਵਫਾ ਨੇ , ਓਹੀ ਖ਼ਫ਼ਾ ਨੇ ਰਹਿਣਾ ਕੱਲੇ ਪੈ ਜਾਂਦਾ Tried To Forget, Tried To Numb All The Pain Boy, You Stay On My Brain, Like This Record Keep Playing Huh! Mirror-Mirror On The Wall! I Know Who You Really Are. Can’t Hide From Your ਕਰਮਾਂ All That Drama You Reflect Me, I See All Your Scars. So Go And Cry Me Your River, Cried My Last Year, When The Love Got Bitter No More Matching President Rollies Cause You Always Leave Me Lonely, ਬੇਵਫਾ , ਬੇਵਫਾ You’re The Writings On The Wall Lesson Learnt But They Burn Like Fire You Say This Is Love, All I Hear Is Liar ਜਿੰਨਾ ਦੇ ਯਾਰ ਗਵਾਚੇ ਮੁਕ ਜਾਂਦੇ ਹਾਸੇ ਰੋਣਾ ਪੱਲੇ ਪੈ ਜਾਂਦਾ ਜਿੰਨਾ ਦੇ ਯਾਰ ਬੇਵਫਾ ਨੇ ਓਹੀ ਖ਼ਫ਼ਾ ਨੇ ਰਹਿਣਾ ਕੱਲੇ ਪੈ ਜਾਂਦਾ It’s No More Me And You Baby, We Are Through, We Fell Out Of Love It’s No More Me And You Baby, We Are Through, We Fell Out Of Love
Sanatçı: Raashi Sood
Türü: Belirtilmemiş
Ajans/Yapımcı: Belirtilmemiş
Şarkı Süresi: 3:18
Toplam: kayıtlı şarkı sözü
Raashi Sood hakkında bilgi girilmemiş.

Fotoğrafı