raashi sood sorry sorry şarkı sözleri
ਮੇਰੇ ਬਿਨਾ ਤੇਰਾ ਕੋਯੀ ਨਾ
ਤੇਰੇ ਬਿਨਾ ਮੇਰਾ ਕੋਯੀ ਨਾ
ਬਾਤ ਬਾਤ ਪੇ ਕ੍ਯੂਂ ਰੂਤੇ ਹਾਨਿਯਾ
ਤੁਝੇ ਪਤਾ ਮੇਰੇ ਜੈਸਾ ਕੋਯੀ ਨਾ
ਮੈਂ ਹੀ ਕਰੂੰਗੀ wait ਤੇਰਾ
ਤੂਜਓ ਗਯਾ ਛੋਡ ਕੇ
ਚੈਨ ਨਾ ਆਏਗਾ ਤੁਝੇ
ਦਿਲ ਮੇਰਾ ਤੋੜ ਕੇ
ਵੇ ਤੂ ਮੇਰੇ ਕੋਲ ਆਵੇਗਾ
ਹੋਰ ਕਿੱਤਤੇ ਤੂ ਜਾਵੇਗਾ
ਫੇਰ Sorry Sorry ਕਿਹ ਕਿਹ ਕੇ
ਤੈਨੂ ਰੁਸੀ ਨੂ ਮਨਾਵੇਂਗਾ
ਵੇ ਤੂ ਮੇਰੇ ਕੋਲ ਆਵੇਗਾ
ਹੋਰ ਕਿੱਤਤੇ ਤੂ ਜਾਵੇਗਾ
ਫੇਰ Sorry Sorry ਕਿਹ ਕਿਹ ਕੇ
ਤੈਨੂ ਰੁਸੀ ਨੂ ਮਨਾਵੇਂਗਾ
ਤੇਰਿਯਾ ਵਫਾਵਾਂ ਨੂ
ਮੇਰੇ ਬਿਨਾ ਕੋਯੀ ਨਾ ਜਾਂ ਸਕਦੀ
ਤੇਰੇ ਗੁੱਸੇ ਚ ਤਾ ਪਿਆਰ ਲੁਕਿਆ
ਬੱਸ ਮੈ ਹੀ ਤਾ ਜਾਂ ਸਕਦੀ
ਕੈਸੇ ਛੋਡਦੇਂਗੇ ਹਥ ਮੇਰਾ
ਦਿਲ ਮੇਰੇ ਹੀ ਪਾਸ ਤੇਰਾ
ਸਾਤ ਤੇਰੇ ਪਾਏਗਾ ਮੁਝੇ
ਐਸਾ ਏਹਿਸਾਸ ਮੇਰਾ
ਵੇ ਤੂ ਮੇਰੇ ਕੋਲ ਆਵੇਗਾ
ਹੋਰ ਕਿੱਤਤੇ ਤੂ ਜਾਵੇਗਾ
ਫੇਰ Sorry Sorry ਕਿਹ ਕਿਹ ਕੇ
ਤੈਨੂ ਰੁਸੀ ਨੂ ਮਨਾਵੇਂਗਾ
ਮੈਂ ਜਦੋਂ ਬਛੇਯਾ ਦੇ ਵੈਂਗ ਰੋੰਣਾ ਯਾ
ਤੂ ਮੇਰੀ ਨਕਲ ਉਤਾਰਡੀ ਇਹ
ਮੈਂ ਜਦੋ ਜੋ ਵੀ ਤੈਨੂ ਦੱਸਦਾ ਯਾ
ਤੂ ਇਗ੍ਨੋਰ ਮੈਨੂ ਮਾਰਦੀ ਏ
ਮੈਂ ਇੰਨਾ ਵ ਨੀ ਗੁੱਸੇ ਵਾਲਾ
ਜਿੰਨਾ ਲੋਕਾਂ ਨੂ ਤੂ ਦੱਸਦੀ ਏ
ਮੈਂ ਤੇਰੀ ਹਰ ਗੱਲ ਸੁਨ੍ਣਾ
ਤੂ ਪਾਵੇਈਂ ਹਰ ਗੱਲ ਕੱਟ ਦੀ ਏ
ਵੇ ਮੈਂ ਤੇਰੇ ਕੋਲ ਆਵਾਂਗਾ
ਹੋਰ ਕਿੱਤਤੇ ਮੈਂ ਜਾਵਾਂਗਾ
ਫੇਰ Sorry Sorry ਕਿਹ ਕਿਹ ਕੇ
ਤੈਨੂ ਰੁਸੀ ਨੂ ਮਨਾਵਾਂਗਾ
ਵੇ ਤੂ ਮੇਰੇ ਕੋਲ ਆਵੇਗਾ
ਹੋਰ ਕਿੱਤਤੇ ਤੂ ਜਾਵੇਗਾ
ਫੇਰ Sorry Sorry ਕਿਹ ਕਿਹ ਕੇ
ਤੈਨੂ ਰੁਸੀ ਨੂ ਮਨਾਵੇਂਗਾ
ਵੇ ਤੂ ਮੇਰੇ ਕੋਲ ਆਵੇਗਾ
ਹੋਰ ਕਿੱਤਤੇ ਤੂ ਜਾਵੇਗਾ
ਫੇਰ Sorry Sorry ਕਿਹ ਕਿਹ ਕੇ
ਤੈਨੂ ਰੁਸੀ ਨੂ ਮਨਾਵੇਂਗਾ

