raashi sood tutte dil wala [remix] şarkı sözleri

ਦਿਲ ਵਾਲੇਆ ਵੇ, ਦਿਲ ਵਾਲੇਆ ਵੇ ,ਦਿਲ ਵਾਲੇਆ ਵੇ ਦਿਲ ਕਿਸੇ ਨਾਲ ਲਾਯਾ ਕੇ ਨਹੀ (DJ Mukul Saini) ਦਿਲ ਵਾਲੇਆ ਵੇ, ਦਿਲ ਵਾਲੇਆ ਵੇ ,ਦਿਲ ਵਾਲੇਆ ਵੇ ਮੇਰੇ ਤੋਂ ਬਾਦ ਕਿਸੇ ਨੂ ਚਾਹੇਆ ਕੇ ਨਹੀ (Fatehpur ਸੇ) ਜੇ ਤੂ ਪੁਛਦੀ ਏ ਹੋਰ ਕਿਸੇ ਨੂ ਚਾਹੇਆ ਕਿ ਨਹੀ ਤੇਰੇ ਤੋਂ ਬਾਦ ਏ ਜ਼ਿੰਦਗੀ ਵਿਚ ਕੋਯੀ ਆਯਾ ਕੇ ਨਹੀ ਮਰੇ ਹੋਏ ਜੋ ਸ਼ਖਸ ਕਿਸੇ ਤੇ ਮਰੇਯਾ ਨਈ ਕਰਦੇ ਮਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ Fatehpur ਸੇ ਪੁਛਣਾ ਮੈਂ ਏਕ ਸਵਾਲ ਏ ਤੂ ਕਿੱਦਾਂ ਕਿਹ ਸਕਦਾ ਸਾਰੀ ਜ਼ਿੰਦਗੀ ਹੀ ਕੱਲਾਂ ਤੂ ਕਿੱਦਾਂ ਰਿਹ ਸਕਦਾ ਤੈਨੂ ਸਚ ਦੱਸਾਂ ਮੈਂ ਵੀ ਇੱਕ ਕੁੜੀ ਨਾਲ ਰਿਹੰਦਾ ਸੀ ਤੈਨੂ ਪ੍ਯਾਰ ਕਰਦਾ ਹਾਂ ਓਨੂ ਝੂਠ ਮੈਂ ਕਿਹੰਦਾ ਸੀ ਹਾਂ ਐੱਦਾਂ ਵੀ ਦਿਲ ਤਾਂ ਵੇ ਦਿਲ ਬਨੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ DJ Mukul Saini Fatehpur ਸੇ ਕਿਵੇ ਜੀ ਰਹੀ ਏ ਤੂ ਕਿੱਦਾਂ ਵੱਸਦੀ ਏ ਮੈਂ ਰੋਵਾ ਤੇਰੇ ਬਿਨ ਤੂ ਕਿੱਦਾਂ ਹੱਸਦੀ ਏ ਤੇਰੇ ਨਾਲ ਵੀ ਰਿਹੰਦੀ ਸੀ ਤੇਰੇ ਬਿਨ ਵੀ ਰਿਹ ਗਈ ਆ ਮੇਰੇ ਵਰਗਾ ਹੋ ਜਾ ਤੂ ਬਸ ਏਹਿ ਕਿਹ ਰਹੀ ਆਂ ਓਹਨੂ ਮਿਲਣ ਤੋਂ ਪਿਹਲਾਂ ਤੇਰੇ ਲਯੀ ਰੋਯਾ ਸੀ ਬੈਠਾ ਸੀ ਓਹਦੇ ਕੋਲ ਤੇਰੀ ਯਾਦ ਚ ਖੋਯਾ ਸੀ ਖੁਦ ਨੂ ਹੀ ਬਰਬਾਦ ਕਿਸੇ ਲਈ ਕਰੇਯਾ ਨਈ ਕਰਦੇ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ ਕਰੇਯਾ ਨਈ ਕਰਦੇ ਕਰੇਯਾ ਨਈ ਕਰਦੇ DJ Mukul Saini Fatehpur ਸੇ
Sanatçı: Raashi Sood
Türü: Belirtilmemiş
Ajans/Yapımcı: Belirtilmemiş
Şarkı Süresi: 3:00
Toplam: kayıtlı şarkı sözü
Raashi Sood hakkında bilgi girilmemiş.

Fotoğrafı