raavi gill timeless şarkı sözleri
Gur Sidhu Music !
ਅੱਗ ਹੁਸਨ ਦੀ ਮਚੇ ਬਸ ਰਿਹਗੇ ਤੇਰੇ ਸਕੇ
ਹੁਸਨ ਦੀ ਮਚੇ ਬਸ ਰਿਹਗੇ ਤੇਰੇ ਸਕੇ
ਕਿਸੇ ਪਾਸੇ ਨਾ ਬਚੇ ਐਸੇ ਢੰਗ ਮਾਰਿਆ
ਤੇਰੇ ਟੂਣੇ ਹਾਰੇ ਨੈਣਾ ਨੇ ਆ ਬਨ ਮਾਰਿਆ
ਚੰਨ ਵਰਗੀਏ ਅੰਮਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
ਭੇਜ ਧਰਤੀ ਤੇ ਰੱਬ ਨੇ ਵੀ ਮਨ ਮਾਰਿਆ
ਲੰਮੇ ਲਮਕਦੇ ਵਾਲਾਂ ਨੇ ਆ ਜਾਲ ਪਾਲਿਆ
ਨੀ ਤੂ ਗਬਰੂ ਦਾ 23 ਵਾ ਏ ਸਾਲ ਖਾ ਲਿਆ
ਪਤ ਝੜ ਵਿਚ ਪਟੇਯਾ ਦੀ ਪਤ ਰੁਲਗਯੀ
ਡੁੱਬ ਮਰ ਗਯੇ ਆਖਾ ਚ ਦਲ ਦਲ ਪਾ ਲੇਯਾ
ਹਾਏ ਨੀ ਕੈਸੀ ਤੇਰੀ ਖਿਚ ਬਸ ਰਿਹਗੇ ਤੇਰੇ ਮਿੱਤ
ਕੈਸੀ ਤੇਰੀ ਖਿਚ ਬਸ ਰਿਹਗੇ ਤੇਰੇ ਮਿੱਤ
ਰਾਤੀ ਸੁਪਨੇ ਚ ਇਲਮ ਨੂ ਜਾਂ ਛਡੇਯਾ,
ਤੇਰੇ ਟੂਣੇ ਹਾਰੇ ਨੈਣਾ ਨੇ ਆ ਬਨ ਮਾਰਿਆ
ਚੰਨ ਵਰਗੀਏ ਅੰਮਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
ਭੇਜ ਧਰਤੀ ਤੇ ਰੱਬ ਨੇ ਵੀ ਮਨ ਮਾਰਿਆ
ਊ ਰੰਗ ਸਾਂਵਲੇ ਤੇ ਗੂੜੇ ਓਹਦੇ ਸੂਟ ਜਚ੍ਦੇ
ਪਾਏ ਉਂਗਲਾ ਚ ਪ੍ਯਾਰ ਦੇ ਸਬੂਤ ਦਸਦੇ
ਕੀਤੇ ਜਚ ਦੇ ਆ silicon ਚੱਮ ਗੋਰੀਏ
ਜਿਨੇ ਸਾਦਗੀ ਚ ਡੁੱਬੇ ਹੋਏ ਰੂਪ ਜਚ੍ਦੇ
ਹਾਏ ਆਦੀ ਦੇਖਨ ਦੇ ਹੋਏ ਕਿੱਦਾਂ ਸਾਮਨੇ ਖਲੋਏ
ਦੇਖਨ ਦੇ ਹੋਏ ਕਿੱਦਾਂ ਸਾਮਨੇ ਖਲੋਏ
ਪੇਂਦੀ ਹਿਮਤ ਨੀ ਕੁੜੇ ਇਕੋ ਦਮ ਮਾਰਿਆ
ਤੇਰੇ ਟੂਣੇ ਹਾਰੇ ਨੈਣਾ ਨੇ ਆ ਬਨ ਮਾਰਿਆ
ਚੰਨ ਵਰਗੀਏ ਅੰਮਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
ਭੇਜ ਧਰਤੀ ਤੇ ਰੱਬ ਨੇ ਵੀ ਮਨ ਮਾਰਿਆ
ਖੜੇ ਦੇਖੇਯਾ ਤਾ ਉਮਰਾ ਲਯੀ ਤਾਰ ਹੋ ਗਈਆਂ
ਏ ਅੱਖੀਆਂ ਤਾ ਸੋਹਣੀਏ ਨਿਹਾਲ ਹੋ ਹੋ ਗਈਆਂ
ਤੂ ਬਰੋਬਾ ਜੇ ਚੋਬਰ ਦੇ ਇੱਦਾ ਲਗਦੀ
ਖਡ਼ੀ ਹੁਸਨ ਦੀ ਨਵੀ ਕੋਈ ਮਿਸਾਲ ਹੋ ਗਈਆਂ